ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ ਗਈ
ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਤੋਂ ਗ਼ੁਲਾਮ ਯਹੂਦੀਆਂ ਨੂੰ ਭਰੋਸਾ ਮਿਲਿਆ ਕਿ ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਇਸ ਦਰਸ਼ਣ ਤੋਂ ਉਨ੍ਹਾਂ ਨੂੰ ਇਹ ਵੀ ਯਾਦ ਕਰਾਇਆ ਗਿਆ ਕਿ ਸੱਚੀ ਭਗਤੀ ਲਈ ਯਹੋਵਾਹ ਦੇ ਮਿਆਰ ਕਿੰਨੇ ਉੱਚੇ ਹਨ।
ਪੁਜਾਰੀਆਂ ਨੇ ਲੋਕਾਂ ਨੂੰ ਯਹੋਵਾਹ ਦੇ ਮਿਆਰ ਸਿਖਾਉਣੇ ਸਨ
ਕੁਝ ਮਿਸਾਲਾਂ ਲਿਖੋ ਕਿ ਵਫ਼ਾਦਾਰ ਅਤੇ ਸਮਝਦਾਰ ਨੌਕਰ ਨੇ ਸਾਨੂੰ ਸ਼ੁੱਧ ਤੇ ਅਸ਼ੁੱਧ ਵਿਚ ਫ਼ਰਕ ਪਛਾਣਨਾ ਕਿਵੇਂ ਸਿਖਾਇਆ ਹੈ। (kr 110-117)
ਲੋਕਾਂ ਨੇ ਅਗਵਾਈ ਲੈਣ ਵਾਲਿਆਂ ਦਾ ਕਹਿਣਾ ਮੰਨ ਕੇ ਉਨ੍ਹਾਂ ਦਾ ਸਾਥ ਦੇਣਾ ਸੀ
ਅਸੀਂ ਕਿਨ੍ਹਾਂ ਤਰੀਕਿਆਂ ਨਾਲ ਮੰਡਲੀ ਦੇ ਬਜ਼ੁਰਗਾਂ ਦਾ ਸਾਥ ਦੇ ਸਕਦੇ ਹਾਂ?