26 ਸਤੰਬਰ– 2 ਅਕਤੂਬਰ
ਜ਼ਬੂਰ 142-150
ਗੀਤ 24 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ”: (10 ਮਿੰਟ)
ਜ਼ਬੂ 145:1-9
—ਯਹੋਵਾਹ ਦੀ ਮਹਾਨਤਾ ਅਸੀਮ ਹੈ (w04 1/15 10 ਪੈਰੇ 3-4; 11 ਪੈਰੇ 7-8; 14 ਪੈਰੇ 20-21; 15 ਪੈਰਾ 2) ਜ਼ਬੂ 145:10-13
—ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਉਸ ਦੀ ਵਡਿਆਈ ਕਰਦੇ ਹਨ (w04 1/15 16 ਪੈਰੇ 3-6) ਜ਼ਬੂ 145:14-16
—ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਸਹਾਰਾ ਦਿੰਦਾ ਅਤੇ ਉਨ੍ਹਾਂ ਨੂੰ ਸੰਭਾਲਦਾ ਹੈ (w04 1/15 17-18 ਪੈਰੇ 10-14)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 143:8
—ਇਹ ਆਇਤ ਹਰ ਰੋਜ਼ ਪਰਮੇਸ਼ੁਰ ਦੀ ਵਡਿਆਈ ਕਰਦੇ ਰਹਿਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ? (w10 1/15 21 ਪੈਰੇ 1-2) ਜ਼ਬੂ 150:6
—ਜ਼ਬੂਰਾਂ ਦੀ ਪੋਥੀ ਦੀ ਆਖ਼ਰੀ ਆਇਤ ਸਾਨੂੰ ਕਿਹੜਾ ਫ਼ਰਜ਼ ਅਦਾ ਕਰਨ ਲਈ ਕਹਿੰਦੀ ਹੈ? (it-2 448; w13 11/15 3 ਪੈਰਾ 4; w11 2/15 16 ਪੈਰਾ 13) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 145:1-21
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) 1 ਪਤ 5:7
—ਸੱਚਾਈ ਸਿਖਾਓ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਜ਼ਬੂ 37:9-11
—ਸੱਚਾਈ ਸਿਖਾਓ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 9 ਪੈਰਾ 3
—ਜਾਣਕਾਰੀ ਲਾਗੂ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ।
ਸਾਡੀ ਮਸੀਹੀ ਜ਼ਿੰਦਗੀ
ਗੀਤ 46
“ਹੋਰ ਵਧੀਆ ਪ੍ਰਚਾਰਕ ਬਣੋ
—ਦਿਲਚਸਪੀ ਰੱਖਣ ਵਾਲਿਆਂ ਨੂੰ ਸਭਾਵਾਂ ਵਿਚ ਆਉਣ ਦਾ ਉਤਸ਼ਾਹ ਦਿਓ”: (15 ਮਿੰਟ) ਚਰਚਾ। ਮੀਟਿੰਗਾਂ ਲਈ ਸੱਦਾ-ਪੱਤਰ ਦਿਓ ਅਤੇ ਥੋੜ੍ਹੇ ਸਮੇਂ ਲਈ ਸਫ਼ਾ 2 ’ਤੇ ਚਰਚਾ ਕਰੋ। ਵੀਡੀਓ ਦਿਖਾਓ ਜਿਸ ਵਿਚ ਪ੍ਰਚਾਰਕ ਕਿਸੇ ਵਿਅਕਤੀ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿੰਦਾ ਹੈ। “ਅਕਤੂਬਰ ਲਈ ਪੇਸ਼ਕਸ਼: ਮੀਟਿੰਗਾਂ ਲਈ ਸੱਦਾ-ਪੱਤਰ” ਡੱਬੀ ’ਤੇ ਚਰਚਾ ਕਰ ਕੇ ਸਮਾਪਤ ਕਰੋ। ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 11 ਪੈਰੇ 1-11
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 49 ਅਤੇ ਪ੍ਰਾਰਥਨਾ