14-20 ਅਕਤੂਬਰ
ਜ਼ਬੂਰ 96-99
ਗੀਤ 66 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. “ਖ਼ੁਸ਼ ਖ਼ਬਰੀ ਸੁਣਾਓ”!
(10 ਮਿੰਟ)
ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਓ (ਜ਼ਬੂ 96:2; w11 3/1 6 ਪੈਰੇ 1-2)
ਸਾਰਿਆਂ ਨੂੰ ਖ਼ੁਸ਼ੀ ਦੀ ਇਹ ਖ਼ਬਰ ਦੱਸੋ ਕਿ ਨਿਆਂ ਦਾ ਦਿਨ ਆ ਰਿਹਾ ਹੈ (ਜ਼ਬੂ 96:12, 13; w12 9/1 16 ਪੈਰਾ 1)
ਉਨ੍ਹਾਂ ਨੂੰ ਯਹੋਵਾਹ ਦੇ ਮਕਸਦ ਬਾਰੇ ਸਿਖਾਓ। ਉਸ ਦਾ ਮਕਸਦ ਹੈ ਕਿ ਧਰਤੀ ਅਜਿਹੇ ਲੋਕਾਂ ਨਾਲ ਭਰ ਜਾਵੇ ਜੋ ਉਸ ਦੇ ਨਾਂ ਦੀ ਮਹਿਮਾ ਕਰਦੇ ਹਨ (ਜ਼ਬੂ 99:1-3; w12 9/15 12 ਪੈਰੇ 18-19)
2. ਹੀਰੇ-ਮੋਤੀ
(10 ਮਿੰਟ)
ਜ਼ਬੂ 96:1—ਕਈ ਆਇਤਾਂ ਵਿਚ ‘ਨਵੇਂ ਗੀਤ’ ਦਾ ਕੀ ਮਤਲਬ ਹੈ? (it-2 994)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 98:1–99:9 (th ਪਾਠ 11)
4. ਇਰਾਦੇ ਦੇ ਪੱਕੇ ਰਹੋ—ਯਿਸੂ ਨੇ ਕੀ ਕੀਤਾ?
(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 10 ਦੇ ਨੁਕਤੇ 1-2 ʼਤੇ ਚਰਚਾ ਕਰੋ।
5. ਇਰਾਦੇ ਦੇ ਪੱਕੇ ਰਹੋ—ਯਿਸੂ ਦੀ ਰੀਸ ਕਰੋ
(8 ਮਿੰਟ) lmd ਪਾਠ 10 ਦੇ ਨੁਕਤੇ 3-5 ਅਤੇ “ਇਹ ਵੀ ਦੇਖੋ” ਉੱਤੇ ਆਧਾਰਿਤ ਚਰਚਾ।
ਗੀਤ 9
6. ਮੰਡਲੀ ਦੀਆਂ ਲੋੜਾਂ
(15 ਮਿੰਟ)
7. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 6 ਪੈਰੇ 9-17