ਰੱਬ ਦਾ ਬਚਨ ਖ਼ਜ਼ਾਨਾ ਹੈ
ਬੁੱਧ ਹਾਸਲ ਕਰਨ ਅਤੇ ਇਸ ਤੋਂ ਫ਼ਾਇਦਾ ਪਾਉਣ ਦੇ ਤਿੰਨ ਤਰੀਕੇ
ਸ੍ਰਿਸ਼ਟੀ ʼਤੇ ਗੌਰ ਕਰੋ (ਅੱਯੂ 12:7-9; w09 4/15 6 ਪੈਰਾ 17)
ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਦੋਸਤੀ ਕਰੋ (ਅੱਯੂ 12:12; w21.06 10-11 ਪੈਰੇ 10-12)
ਪਰਮੇਸ਼ੁਰ ਦੇ ਮਿਆਰਾਂ ਬਾਰੇ ਸਿੱਖੋ ਅਤੇ ਉਨ੍ਹਾਂ ਮੁਤਾਬਕ ਜੀਓ (ਅੱਯੂ 12:16; it-2 1190 ਪੈਰਾ 2)
ਖ਼ੁਦ ਨੂੰ ਪੁੱਛੋ, ‘ਵਫ਼ਾਦਾਰ ਮਸੀਹੀਆਂ ਨਾਲ ਸਮਾਂ ਬਿਤਾ ਕੇ ਮੈਂ ਕੀ ਸਿੱਖਿਆ ਹੈ?’