Skip to content

Skip to table of contents

18-24 ਅਕਤੂਬਰ

ਯਹੋਸ਼ੁਆ 12-14

18-24 ਅਕਤੂਬਰ
  • ਗੀਤ 69 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਪੂਰੇ ਦਿਲ ਨਾਲ ਯਹੋਵਾਹ ਦੇ ਮਗਰ ਚੱਲੋ”: (10 ਮਿੰਟ)

  • ਹੀਰੇ-ਮੋਤੀ: (10 ਮਿੰਟ)

    • ਯਹੋ 13:2, 5​—ਕੀ ਇਜ਼ਰਾਈਲੀਆਂ ਨੂੰ ਅਸਲ ਵਿਚ “ਗਬਾਲੀਆਂ ਦਾ ਇਲਾਕਾ” ਮਿਲਿਆ ਸੀ? (it-1 902-903)

    • ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ) ਯਹੋ 12:7-24 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਵਰਤ ਕੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (th ਪਾਠ 6)

  • ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਪੇਸ਼ ਕਰੋ ਅਤੇ ਪਾਠ 01 ਤੋਂ ਬਾਈਬਲ ਸਟੱਡੀ ਸ਼ੁਰੂ ਕਰੋ। (th ਪਾਠ 20)

  • ਬਾਈਬਲ ਸਟੱਡੀ: (5 ਮਿੰਟ) lffi ਪਾਠ 01 ਨੁਕਤਾ 5 (th ਪਾਠ 18)

ਸਾਡੀ ਮਸੀਹੀ ਜ਼ਿੰਦਗੀ