10-16 ਮਾਰਚ
ਕਹਾਉਤਾਂ 4
ਗੀਤ 36 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. “ਆਪਣੇ ਦਿਲ ਦੀ ਰਾਖੀ ਕਰ”
(10 ਮਿੰਟ)
“ਦਿਲ” ਦਾ ਮਤਲਬ ਹੈ, ਅੰਦਰਲਾ ਇਨਸਾਨ (ਜ਼ਬੂ 51:6; w19.01 15 ਪੈਰਾ 4)
ਆਪਣੇ ਦਿਲ ਦੀ ਰਾਖੀ ਕਰਨੀ ਸਭ ਤੋਂ ਜ਼ਰੂਰੀ ਹੈ (ਕਹਾ 4:23ੳ; w19.01 17 ਪੈਰੇ 10-11; 18 ਪੈਰਾ 14; ʼਤੇ ਦਿੱਤੀ ਤਸਵੀਰ ਦੇਖੋ)
ਸਾਡੀ ਜ਼ਿੰਦਗੀ ਇਸ ਗੱਲ ʼਤੇ ਨਿਰਭਰ ਕਰਦੀ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ (ਕਹਾ 4:23ਅ; w12 5/1 32 ਪੈਰਾ 2)
2. ਹੀਰੇ-ਮੋਤੀ
(10 ਮਿੰਟ)
ਕਹਾ 4:18—ਇਸ ਆਇਤ ਮੁਤਾਬਕ ਇਕ ਵਿਅਕਤੀ ਯਹੋਵਾਹ ਦੇ ਨੇੜੇ ਕਿੱਦਾਂ ਜਾ ਸਕਦਾ ਹੈ? (w21.08 8 ਪੈਰਾ 4)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 4:1-18 (th ਪਾਠ 12)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਮਿਲਣ ʼਤੇ ਗਵਾਹੀ ਦੇਣੀ। ਮੈਮੋਰੀਅਲ ਦਾ ਸੱਦਾ-ਪੱਤਰ ਮਿਲਣ ਤੋਂ ਬਾਅਦ ਵਿਅਕਤੀ ਮੈਮੋਰੀਅਲ ਬਾਰੇ ਹੋਰ ਜਾਣਨ ਵਿਚ ਦਿਲਚਸਪੀ ਦਿਖਾਉਂਦਾ ਹੈ। (lmd ਪਾਠ 1 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ʼਤੇ ਗਵਾਹੀ ਦੇਣੀ। ਉਸ ਵਿਅਕਤੀ ਨੂੰ ਮੈਮੋਰੀਅਲ ਦਾ ਸੱਦਾ-ਪੱਤਰ ਦਿਓ ਜਿਸ ਨੂੰ ਤੁਸੀਂ ਜਾਣਦੇ ਹੋ। (lmd ਪਾਠ 2 ਨੁਕਤਾ 3)
6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
(5 ਮਿੰਟ) ਪ੍ਰਦਰਸ਼ਨ। ijwfq 19—ਵਿਸ਼ਾ: ਯਹੋਵਾਹ ਦੇ ਗਵਾਹ ਈਸਟਰ ਕਿਉਂ ਨਹੀਂ ਮਨਾਉਂਦੇ? (lmd ਪਾਠ 3 ਨੁਕਤਾ 4)
ਗੀਤ 16
7. ਮਾਰਚ ਲਈ ਸੰਗਠਨ ਦੀਆਂ ਪ੍ਰਾਪਤੀਆਂ
(10 ਮਿੰਟ) ਵੀਡੀਓ ਚਲਾਓ।
8. ਮੈਮੋਰੀਅਲ ਦੀ ਮੁਹਿੰਮ ਸ਼ਨੀਵਾਰ 15 ਮਾਰਚ ਨੂੰ ਸ਼ੁਰੂ ਹੋਵੇਗੀ
(5 ਮਿੰਟ) ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਦੱਸੋ ਕਿ ਤੁਹਾਡੇ ਇਲਾਕੇ ਵਿਚ ਮੁਹਿੰਮ, ਖ਼ਾਸ ਭਾਸ਼ਣ ਅਤੇ ਮੈਮੋਰੀਅਲ ਲਈ ਕਿਹੜੇ ਪ੍ਰਬੰਧ ਕੀਤੇ ਗਏ ਹਨ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਮਾਰਚ ਤੇ ਅਪ੍ਰੈਲ ਮਹੀਨਿਆਂ ਦੌਰਾਨ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ।
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਭਾਗ 5 ਅਧਿ. 13 ਪੈਰੇ 1-7, ਸਫ਼ਾ 103 ʼਤੇ ਡੱਬੀ