ਰੱਬ ਦਾ ਬਚਨ ਖ਼ਜ਼ਾਨਾ ਹੈ
ਸਾਨੂੰ ਬੁੜ-ਬੁੜ ਕਿਉਂ ਨਹੀਂ ਕਰਨੀ ਚਾਹੀਦੀ?
ਬੁੜ-ਬੁੜ ਵਾਲੇ ਰਵੱਈਏ ਤੋਂ ਯਹੋਵਾਹ ਨੂੰ ਖ਼ੁਸ਼ੀ ਨਹੀਂ ਹੁੰਦੀ (ਗਿਣ 11:1; w01 6/15 17 ਪੈਰਾ 20)
ਬੁੜ-ਬੁੜ ਵਾਲੇ ਰਵੱਈਏ ਤੋਂ ਸੁਆਰਥ ਦੀ ਭਾਵਨਾ ਅਤੇ ਬੇਕਦਰੀ ਝਲਕਦੀ ਹੈ (ਗਿਣ 11:4-6; w06 7/15 15 ਪੈਰਾ 7)
ਬੁੜ-ਬੁੜ ਵਾਲਾ ਰਵੱਈਆ ਦੂਸਰਿਆਂ ਦਾ ਹੌਸਲਾ ਢਾਹੁੰਦਾ ਹੈ (ਗਿਣ 11:10-15; it-2 719 ਪੈਰਾ 4)
ਭਾਵੇਂ ਕਿ ਇਜ਼ਰਾਈਲੀਆਂ ਨੇ ਉਜਾੜ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ, ਪਰ ਫਿਰ ਵੀ ਉਨ੍ਹਾਂ ਕੋਲ ਸ਼ੁਕਰਗੁਜ਼ਾਰ ਹੋਣ ਦੇ ਬਹੁਤ ਸਾਰੇ ਕਾਰਨ ਸਨ। ਜੇ ਅਸੀਂ ਆਪਣੀਆਂ ਬਰਕਤਾਂ ʼਤੇ ਬਾਕਾਇਦਾ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਘੱਟ ਬੁੜ-ਬੁੜ ਕਰਾਂਗੇ।