ਸਾਡੀ ਮਸੀਹੀ ਜ਼ਿੰਦਗੀ
ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ
ਕਿੰਗਡਮ ਹਾਲ ਸਿਰਫ਼ ਇਮਾਰਤਾਂ ਹੀ ਨਹੀਂ ਹਨ, ਸਗੋਂ ਇਹ ਸਾਡੀ ਭਗਤੀ ਦੀਆਂ ਥਾਵਾਂ ਹਨ ਜੋ ਯਹੋਵਾਹ ਨੂੰ ਸਮਰਪਿਤ ਕੀਤੀਆਂ ਗਈਆਂ ਹਨ। ਸਾਡੇ ਵਿੱਚੋਂ ਹਰੇਕ ਜਣਾ ਕਿੰਗਡਮ ਹਾਲ ਦੀ ਸਾਂਭ-ਸੰਭਾਲ ਵਿਚ ਹਿੱਸਾ ਕਿਵੇਂ ਲੈ ਸਕਦਾ ਹੈ? ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਵੀਡੀਓ ਦੇਖਣ ਤੋਂ ਹੇਠਾਂ ਦਿੱਤੇ ਸਵਾਲਾਂ ’ਤੇ ਚਰਚਾ ਕਰੋ।
-
ਕਿੰਗਡਮ ਹਾਲਾਂ ਵਿਚ ਕੀ ਕੀਤਾ ਜਾਂਦਾ ਹੈ?
-
ਸਾਨੂੰ ਕਿੰਗਡਮ ਹਾਲ ਦੀ ਸਫ਼ਾਈ ਅਤੇ ਸਾਂਭ-ਸੰਭਾਲ ਕਿਉਂ ਕਰਨੀ ਚਾਹੀਦੀ ਹੈ?
-
ਕਿੰਗਡਮ ਹਾਲ ਦੀ ਸਾਂਭ-ਸੰਭਾਲ ਕੌਣ ਕਰਦਾ ਹੈ?
-
ਸੁਰੱਖਿਆ ਦਾ ਪ੍ਰਬੰਧ ਕਰਨਾ ਕਿਉਂ ਜ਼ਰੂਰੀ ਹੈ ਅਤੇ ਤੁਸੀਂ ਵੀਡੀਓ ਵਿਚ ਸੁਰੱਖਿਆ ਦੀਆਂ ਕਿਹੜੀਆਂ ਮਿਸਾਲਾਂ ਦੇਖੀਆਂ?
-
ਅਸੀਂ ਦਾਨ ਦੇ ਕੇ ਯਹੋਵਾਹ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ?