ਗੱਲਬਾਤ ਕਿਵੇਂ ਕਰੀਏ
●○○ ਪਹਿਲੀ ਮੁਲਾਕਾਤ
ਸਵਾਲ: ਪਰਿਵਾਰ ਦੀਆਂ ਮੁਸ਼ਕਲਾਂ ਸੁਲਝਾਉਣ ਲਈ ਸਾਨੂੰ ਸਭ ਤੋਂ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ?
ਹਵਾਲਾ: 2 ਤਿਮੋ 3:16
ਅੱਗੋਂ: ਕੀ ਇਸ ਵਿਗਿਆਨਕ ਯੁਗ ਵਿਚ ਪਰਮੇਸ਼ੁਰੀ ਬੁੱਧ ਦਾ ਕੋਈ ਫ਼ਾਇਦਾ ਹੈ?
○●○ ਦੂਜੀ ਮੁਲਾਕਾਤ
ਸਵਾਲ: ਕੀ ਇਸ ਵਿਗਿਆਨਕ ਯੁਗ ਵਿਚ ਪਰਮੇਸ਼ੁਰੀ ਬੁੱਧ ਦਾ ਕੋਈ ਫ਼ਾਇਦਾ ਹੈ?
ਹਵਾਲਾ: ਅੱਯੂ 26:7
ਅੱਗੋਂ: ਕੀ ਬਾਈਬਲ ਦੀਆਂ ਸਲਾਹਾਂ ਤੋਂ ਸਾਨੂੰ ਕੋਈ ਫ਼ਾਇਦਾ ਹੋ ਸਕਦਾ ਹੈ?
○○● ਤੀਜੀ ਮੁਲਾਕਾਤ
ਸਵਾਲ: ਕੀ ਬਾਈਬਲ ਦੀਆਂ ਸਲਾਹਾਂ ਤੋਂ ਸਾਨੂੰ ਕੋਈ ਫ਼ਾਇਦਾ ਹੋ ਸਕਦਾ ਹੈ?
ਹਵਾਲਾ: ਕਹਾ 14:30
ਅੱਗੋਂ: ਕੀ ਬਾਈਬਲ ਭਵਿੱਖ ਬਾਰੇ ਸਹੀ-ਸਹੀ ਦੱਸਦੀ ਹੈ?