5-11 ਫਰਵਰੀ
ਮੱਤੀ 12-13
ਗੀਤ 9 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ”: (10 ਮਿੰਟ)
ਮੱਤੀ 13:24-26—ਆਦਮੀ ਨੇ ਆਪਣੇ ਖੇਤ ਵਿਚ ਚੰਗੇ ਬੀ ਬੀਜੇ ਅਤੇ ਦੁਸ਼ਮਣ ਆ ਕੇ ਜੰਗਲੀ ਬੂਟੀ ਬੀਜ ਜਾਂਦਾ ਹੈ (w13 7/15 9-10 ਪੈਰੇ 2-3)
ਮੱਤੀ 13:27-29—ਵਾਢੀ ਤਕ ਕਣਕ ਅਤੇ ਜੰਗਲੀ ਬੂਟੀ ਇਕੱਠੇ ਵਧਦੇ ਹਨ (w13 7/15 10 ਪੈਰਾ 4)
ਮੱਤੀ 13:30—ਵਾਢੀ ਦੇ ਸਮੇਂ ਵਾਢੇ ਪਹਿਲਾਂ ਜੰਗਲੀ ਬੂਟੀ ਦੀਆਂ ਭਰੀਆਂ ਬੰਨ੍ਹਦੇ ਹਨ ਅਤੇ ਫਿਰ ਕਣਕ ਨੂੰ ਇਕੱਠਾ ਕਰਦੇ ਹਨ (w13 7/15 12 ਪੈਰੇ 10-12)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮੱਤੀ 12:20—ਅਸੀਂ ਯਿਸੂ ਦੀ ਦਇਆ ਦੀ ਰੀਸ ਕਿਵੇਂ ਕਰ ਸਕਦੇ ਹਾਂ? (“ਧੁਖ ਰਹੀ ਬੱਤੀ” nwtsty ਵਿੱਚੋਂ ਮੱਤੀ 12:20 ਲਈ ਖ਼ਾਸ ਜਾਣਕਾਰੀ)
ਮੱਤੀ 13:25—ਕੀ ਇਹ ਗੱਲ ਵਿਸ਼ਵਾਸਯੋਗ ਹੈ ਕਿ ਪੁਰਾਣੇ ਸਮਿਆਂ ਵਿਚ ਕੋਈ ਕਿਸੇ ਹੋਰ ਦੇ ਖੇਤ ਵਿਚ ਜੰਗਲੀ ਬੂਟੀ ਦੇ ਬੀ ਬੀਜ ਦਿੰਦਾ ਸੀ? (w16.10 32)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 12:1-21
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) “ਗੱਲਬਾਤ ਕਿਵੇਂ ਕਰੀਏ” ਪੇਸ਼ਕਾਰੀ ਵਰਤੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 21-23 ਪੈਰੇ 10-12
ਸਾਡੀ ਮਸੀਹੀ ਜ਼ਿੰਦਗੀ
ਗੀਤ 44
ਮੰਡਲੀ ਦੀਆਂ ਲੋੜਾਂ: (5 ਮਿੰਟ)
“ਰਾਜ ਬਾਰੇ ਮਿਸਾਲਾਂ ਅਤੇ ਉਨ੍ਹਾਂ ਦਾ ਮਤਲਬ”: (10 ਮਿੰਟ) ਚਰਚਾ। ਚਰਚਾ ਕਰੋ ਕਿ ਇਨ੍ਹਾਂ ਮਿਸਾਲਾਂ ਦਾ ਸਾਡੇ ਪ੍ਰਚਾਰ ਦੇ ਕੰਮ ’ਤੇ ਕੀ ਅਸਰ ਪੈਣਾ ਚਾਹੀਦਾ ਹੈ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 12 ਪੈਰੇ 9-13, ਸਫ਼ਾ 97 ’ਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 33 ਅਤੇ ਪ੍ਰਾਰਥਨਾ