9-15 ਨਵੰਬਰ
ਲੇਵੀਆਂ 1-3
ਗੀਤ 2 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਬਲ਼ੀਆਂ ਦਾ ਮਕਸਦ”: (10 ਮਿੰਟ)
[ਲੇਵੀਆਂ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਲੇਵੀ 1:3; 2:1, 12—ਹੋਮ ਬਲ਼ੀਆਂ ਅਤੇ ਮੈਦੇ ਦੀਆਂ ਭੇਟਾਂ ਦਾ ਮਕਸਦ (it-2 525; 528 ਪੈਰਾ 4)
ਲੇਵੀ 3:1—ਸੁੱਖ-ਸਾਂਦ ਦੀਆਂ ਬਲ਼ੀਆਂ ਦਾ ਮਕਸਦ (it-2 526 ਪੈਰਾ 1)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਲੇਵੀ 2:13—ਸਾਰੇ ਚੜ੍ਹਾਵਿਆਂ ਵਿਚ ਲੂਣ ਰਲ਼ਾਉਣ ਦੀ ਕਿਉਂ ਲੋੜ ਸੀ? (ਹਿਜ਼ 43:24; w04 5/15 22 ਪੈਰਾ 2)
ਲੇਵੀ 3:17—ਇਜ਼ਰਾਈਲੀਆਂ ਨੂੰ ਚਰਬੀ ਖਾਣ ਤੋਂ ਕਿਉਂ ਮਨ੍ਹਾ ਕੀਤਾ ਗਿਆ ਸੀ ਅਤੇ ਅਸੀਂ ਇਸ ਤੋਂ ਕੀ ਸਬਕ ਸਿੱਖਦੇ ਹਾਂ? (it-1 813; w04 5/15 22 ਪੈਰਾ 3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੇਵੀ 1:1-17 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ। ਵੀਡੀਓ ਵਿਚ ਸਵਾਲ ਆਉਣ ’ਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 2)
ਦੂਜੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 11)
ਸਾਡੀ ਮਸੀਹੀ ਜ਼ਿੰਦਗੀ
ਗੀਤ 45
“‘ਦੋ ਸਿੱਕਿਆਂ’ ਦੀ ਕੀਮਤ”: (15 ਮਿੰਟ) ਇਕ ਬਜ਼ੁਰਗ ਦੁਆਰਾ ਚਰਚਾ। ‘ਯਹੋਵਾਹ ਲਈ ਭੇਟ’ ਨਾਂ ਦੀ ਵੀਡੀਓ ਚਲਾਓ। ਬੈਥਲ ਤੋਂ ਮਿਲੀ ਚਿੱਠੀ ਪੜ੍ਹੋ ਜਿਸ ਵਿਚ ਪਿਛਲੇ ਸੇਵਾ ਸਾਲ ਦੌਰਾਨ ਮਿਲੇ ਦਾਨ ਲਈ ਭੈਣਾਂ-ਭਰਾਵਾਂ ਦਾ ਧੰਨਵਾਦ ਕੀਤਾ ਗਿਆ ਹੈ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) lfb ਪਾਠ 103
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 55 ਅਤੇ ਪ੍ਰਾਰਥਨਾ