12-18 ਨਵੰਬਰ
ਰਸੂਲਾਂ ਦੇ ਕੰਮ 1-3
ਗੀਤ 38 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮਸੀਹੀ ਮੰਡਲੀ ’ਤੇ ਪਵਿੱਤਰ ਸ਼ਕਤੀ ਪਾਈ ਗਈ”: (10 ਮਿੰਟ)
[ਰਸੂਲਾਂ ਦੇ ਕੰਮ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
ਰਸੂ 2:1-8, 14, 37, 38, 41—ਯਿਸੂ ਦੇ ਚੇਲਿਆਂ ਨੇ ਪਵਿੱਤਰ ਸ਼ਕਤੀ ਮਿਲਣ ਤੋਂ ਬਾਅਦ ਗਵਾਹੀ ਦਿੱਤੀ ਜਿਸ ਕਰਕੇ 3,000 ਲੋਕਾਂ ਨੇ ਬਪਤਿਸਮਾ ਲਿਆ
ਰਸੂ 2:42-47—ਯਿਸੂ ਦੇ ਚੇਲਿਆਂ ਨੇ ਖੁੱਲ੍ਹ-ਦਿਲੀ ਅਤੇ ਪਰਾਹੁਣਚਾਰੀ ਦਿਖਾਈ ਜਿਸ ਕਰਕੇ ਨਵੇਂ ਬਪਤਿਸਮਾ-ਪ੍ਰਾਪਤ ਲੋਕ ਕਾਫ਼ੀ ਲੰਬੇ ਸਮੇਂ ਤਕ ਯਰੂਸ਼ਲਮ ਰਹਿ ਸਕੇ ਅਤੇ ਉਨ੍ਹਾਂ ਦੀ ਨਿਹਚਾ ਹੋਰ ਮਜ਼ਬੂਤ ਹੋਈ (w86 12/1 29 ਪੈਰੇ 4-5, 7)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਰਸੂ 3:15—ਯਿਸੂ ਨੂੰ “ਇਨਸਾਨਾਂ ਨੂੰ ਜੀਵਨ ਦੇਣ” ਵਾਲਾ ਕਿਉਂ ਕਿਹਾ ਗਿਆ ਹੈ? (it-2 61 ਪੈਰਾ 1)
ਰਸੂ 3:19—ਯਹੋਵਾਹ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ, ਇਸ ਬਾਰੇ ਇਹ ਆਇਤ ਸਾਨੂੰ ਕੀ ਦੱਸਦੀ ਹੈ? (cl 265 ਪੈਰਾ 14)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਰਸੂ 2:1-21
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਗੀਤ 21
“ਬਹੁਤ ਸਾਰੀਆਂ ਭਾਸ਼ਾਵਾਂ ਵਾਲੇ ਇਲਾਕੇ ਵਿਚ ਪ੍ਰਚਾਰ ਦਾ ਕੰਮ ਮਿਲ ਕੇ ਕਰੋ”: (15 ਮਿੰਟ) ਸੇਵਾ ਨਿਗਾਹਬਾਨ ਦੁਆਰਾ ਚਰਚਾ। ਵੀਡੀਓ ਚਲਾਓ ਅਤੇ ਚਰਚਾ ਕਰੋ। ਜੇ ਤੁਹਾਡੀ ਮੰਡਲੀ ਬਹੁਤ ਸਾਰੀਆਂ ਭਾਸ਼ਾਵਾਂ ਵਾਲੇ ਇਲਾਕੇ ਵਿਚ ਪ੍ਰਚਾਰ ਕਰਦੀ ਹੈ, ਤਾਂ ਦੱਸੋ ਕਿ ਕਿਹੜੇ ਇੰਤਜ਼ਾਮ ਕੀਤੇ ਗਏ ਹਨ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 25 ਪੈਰੇ 1-7, ਸਫ਼ੇ 199, 200 ’ਤੇ ਡੱਬੀਆਂ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 49 ਅਤੇ ਪ੍ਰਾਰਥਨਾ