ਰੱਬ ਦਾ ਬਚਨ ਖ਼ਜ਼ਾਨਾ ਹੈ
ਵਫ਼ਾਦਾਰੀ ਬਣਾਈ ਰੱਖਣ ਲਈ ਮੁਕੰਮਲ ਹੋਣਾ ਜ਼ਰੂਰੀ ਨਹੀਂ
ਅੱਯੂਬ ਨੇ ਬਿਨਾਂ ਵਜ੍ਹਾ ਪਰਮੇਸ਼ੁਰ ʼਤੇ ਦੋਸ਼ ਲਾਏ (ਅੱਯੂ 27:1, 2)
ਚਾਹੇ ਅੱਯੂਬ ਨੇ ਗ਼ਲਤੀਆਂ ਕੀਤੀਆਂ, ਫਿਰ ਵੀ ਉਹ ਆਪਣੇ ਆਪ ਨੂੰ ਵਫ਼ਾਦਾਰ ਸਮਝਦਾ ਸੀ (ਅੱਯੂ 27:5; it-1 1210 ਪੈਰਾ 4)
ਵਫ਼ਾਦਾਰੀ ਬਣਾਈ ਰੱਖਣ ਲਈ ਯਹੋਵਾਹ ਨੂੰ ਪੂਰੇ ਦਿਲ ਨਾਲ ਪਿਆਰ ਕਰਨਾ ਜ਼ਰੂਰੀ ਹੈ, ਨਾ ਕਿ ਮੁਕੰਮਲ ਹੋਣਾ (ਮੱਤੀ 22:37; w19.02 3 ਪੈਰੇ 3-5)
ਸੋਚ-ਵਿਚਾਰ ਕਰਨ ਲਈ: ਯਹੋਵਾਹ ਸਾਡੇ ਤੋਂ ਮੁਕੰਮਲ ਹੋਣ ਦੀ ਮੰਗ ਨਹੀਂ ਕਰਦਾ। ਇਹ ਗੱਲ ਜਾਣ ਕੇ ਅਸੀਂ ਕਿਵੇਂ ਹਿੰਮਤ ਰੱਖ ਪਾਉਂਦੇ ਹਾਂ?