Skip to content

Skip to table of contents

20-26 ਦਸੰਬਰ

ਨਿਆਈਆਂ 10-12

20-26 ਦਸੰਬਰ
  • ਗੀਤ 127 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 122

  • ਜਵਾਨੀ ਤੋਂ ਜ਼ਿੰਦਗੀ ਯਹੋਵਾਹ ਦੇ ਨਾਂ: (15 ਮਿੰਟ) ਚਰਚਾ। ਵੀਡੀਓ ਚਲਾਓ । ਫਿਰ ਸਵਾਲ ਪੁੱਛੋ: ਮਾਪਿਆਂ ਅਤੇ ਦੂਜਿਆਂ ਤੋਂ ਸਿਖਲਾਈ ਲੈਣੀ ਕਿਉਂ ਜ਼ਰੂਰੀ ਹੈ? ਛੋਟੀ ਉਮਰ ਵਿਚ ਹੀ ਜ਼ਿੰਦਗੀ ਸਮਰਪਿਤ ਕਰਨੀ ਵਧੀਆ ਗੱਲ ਕਿਉਂ ਹੈ? ਜੇ ਤੁਸੀਂ ਯਹੋਵਾਹ ਦੇ ਸੰਗਠਨ ਵਿਚ ਸੇਵਾ ਕਰਨ ਲਈ ਤਿਆਰ ਰਹੋਗੇ, ਤਾਂ ਕੀ ਹੋਵੇਗਾ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 8 ਪੈਰੇ 8-158ੳ

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 25 ਅਤੇ ਪ੍ਰਾਰਥਨਾ