ਕਾਲ਼ ਤੋਂ ਰਾਹਤ
ਅੱਜ ਜ਼ਿਆਦਾਤਰ ਲੋਕ ਕਾਲ਼ ਦੀ ਮਾਰ ਸਹਿ ਰਹੇ ਹਨ ਕਿਉਂਕਿ ਉਹ ਯਹੋਵਾਹ ਬਾਰੇ ਨਹੀਂ ਜਾਣਦੇ। (ਆਮੋ 8:11) ਯਿਸੂ ਮਸੀਹ ਦੇ ਜ਼ਰੀਏ ਯਹੋਵਾਹ ਸਾਨੂੰ ਬਹੁਤਾਤ ਵਿਚ ਗਿਆਨ ਦਿੰਦਾ ਹੈ। ਇਹ ਗਿਆਨ ਸਾਡੀ ਯਹੋਵਾਹ ਦੇ ਨੇੜੇ ਰਹਿਣ, ਖ਼ੁਸ਼ਹਾਲ ਜ਼ਿੰਦਗੀ ਜੀਉਣ ਅਤੇ ਭਵਿੱਖ ਲਈ ਉਮੀਦ ਪਾਉਣ ਵਿਚ ਮਦਦ ਕਰਦਾ ਹੈ।
-
ਬਾਈਬਲ-ਆਧਾਰਿਤ ਪ੍ਰਕਾਸ਼ਨ
-
ਮੰਡਲੀ ਦੀਆਂ ਸਭਾਵਾਂ
-
ਸੰਮੇਲਨ
-
ਆਡੀਓ ਰਿਕਾਰਡਿੰਗ
-
ਵੀਡੀਓ
-
JW.ORG
-
JW ਬਰਾਡਕਾਸਟਿੰਗ
ਯਹੋਵਾਹ ਦੇ ਮੇਜ਼ ਤੋਂ ਲਗਾਤਾਰ ਖਾਣ ਲਈ ਮੈਂ ਕਿਹੜੀਆਂ ਕੁਰਬਾਨੀਆਂ ਕਰ ਰਿਹਾ ਹਾਂ?