Skip to content

Skip to table of contents

25 ਜੂਨ–1 ਜੁਲਾਈ

ਲੂਕਾ 4-5

25 ਜੂਨ–1 ਜੁਲਾਈ
  • ਗੀਤ 10 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਿਸੂ ਵਾਂਗ ਪਰੀਖਿਆਵਾਂ ਦਾ ਸਾਮ੍ਹਣਾ ਕਰੋ”: (10 ਮਿੰਟ)

    • ਲੂਕਾ 4:1-4​—ਯਿਸੂ ਨੇ ਸਰੀਰ ਦੀਆਂ ਇੱਛਾਵਾਂ ਅੱਗੇ ਹਾਰ ਨਹੀਂ ਮੰਨੀ (w13 8/15 25 ਪੈਰਾ 8)

    • ਲੂਕਾ 4:5-8​—ਯਿਸੂ ਅੱਖਾਂ ਦੀ ਲਾਲਸਾ ਕਰਕੇ ਬਹਿਕ ਨਹੀਂ ਗਿਆ (w13 8/15 25 ਪੈਰਾ 10)

    • ਲੂਕਾ 4:9-12​—ਯਿਸੂ ਨੇ ਆਪਣੀ ਤਾਕਤ ਦਾ ਦਿਖਾਵਾ ਨਹੀਂ ਕੀਤਾ [ਮੰਦਰ ਦੀ ਉੱਚੀ ਕੰਧ ਨਾਂ ਦਾ ਵੀਡੀਓ ਚਲਾਓ।] (“ਮੰਦਰ ਦੀ ਬਹੁਤ ਉੱਚੀ ਕੰਧ” nwtsty ਵਿੱਚੋਂ ਲੂਕਾ 4:9 ਲਈ ਤਸਵੀਰਾਂ; w13 8/15 26 ਪੈਰਾ 12)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਲੂਕਾ 4:17​—ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਪਰਮੇਸ਼ੁਰ ਦੇ ਬਚਨ ਤੋਂ ਪੂਰੀ ਤਰ੍ਹਾਂ ਵਾਕਫ਼ ਸੀ? (“ਯਸਾਯਾਹ ਨਬੀ ਦੀ ਕਿਤਾਬ” nwtsty ਵਿੱਚੋਂ ਲੂਕਾ 4:17 ਲਈ ਖ਼ਾਸ ਜਾਣਕਾਰੀ)

    • ਲੂਕਾ 4:25​—ਏਲੀਯਾਹ ਦੇ ਦਿਨਾਂ ਵਿਚ ਕਿੰਨੀ ਦੇਰ ਕਾਲ਼ ਪਿਆ? (“ਸਾਢੇ ਤਿੰਨ ਸਾਲ” nwtsty ਵਿੱਚੋਂ ਲੂਕਾ 4:25 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 4:31-44

ਪ੍ਰਚਾਰ ਵਿਚ ਮਾਹਰ ਬਣੋ

  • ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। JW.ORG ਸੰਪਰਕ ਕਾਰਡ ਦਿਓ।

  • ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਚੁਣੋ। ਕੋਈ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) jl ਪਾਠ 28

ਸਾਡੀ ਮਸੀਹੀ ਜ਼ਿੰਦਗੀ