ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 1-5 ਹਿਜ਼ਕੀਏਲ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾ ਕੇ ਖ਼ੁਸ਼ੀ ਹੁੰਦੀ ਸੀ ਚਲਾਓ ਹਿਜ਼ਕੀਏਲ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾ ਕੇ ਖ਼ੁਸ਼ੀ ਹੁੰਦੀ ਸੀ ਦਰਸ਼ਣ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਪੱਤਰੀ ਦਿੱਤੀ ਅਤੇ ਉਸ ਨੂੰ ਇਹ ਖਾਣ ਲਈ ਕਿਹਾ। ਇਸ ਦਰਸ਼ਣ ਦਾ ਕੀ ਮਤਲਬ ਸੀ? 2:9–3:2 ਹਿਜ਼ਕੀਏਲ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਆਪਣੇ ਦਿਲ-ਦਿਮਾਗ਼ ਵਿਚ ਬਿਠਾਉਣਾ ਸੀ। ਪੱਤਰੀ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਕੇ ਹਿਜ਼ਕੀਏਲ ਦੀਆਂ ਭਾਵਨਾਵਾਂ ’ਤੇ ਅਸਰ ਪੈਣਾ ਸੀ ਅਤੇ ਉਸ ਨੇ ਬੋਲਣ ਲਈ ਪ੍ਰੇਰਿਤ ਹੋਣਾ ਸੀ 3:3 ਪੱਤਰੀ ਸ਼ਹਿਦ ਵਾਂਗ ਮਿੱਠੀ ਲੱਗੀ ਸੀ ਕਿਉਂਕਿ ਉਸ ਨੇ ਖਿੜੇ ਮੱਥੇ ਯਹੋਵਾਹ ਵੱਲੋਂ ਮਿਲਿਆ ਕੰਮ ਸਵੀਕਾਰ ਕੀਤਾ ਸੀ ਪ੍ਰਾਰਥਨਾ ਕਰ ਕੇ ਬਾਈਬਲ ਸਟੱਡੀ ਅਤੇ ਸੋਚ-ਵਿਚਾਰ ਕਰਨ ਦਾ ਮੇਰੇ ’ਤੇ ਕੀ ਅਸਰ ਪਵੇਗਾ? ਮੈਂ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਦਾ ਕੰਮ ਕਿਵੇਂ ਕਰ ਸਕਦਾ ਹੈ? ਪਿਛਲਾ ਅਗਲਾ ਪ੍ਰਿੰਟ ਕਰੋ ਕਿਸੇ ਨੂੰ ਭੇਜੋ ਕਿਸੇ ਨੂੰ ਭੇਜੋ ਹਿਜ਼ਕੀਏਲ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾ ਕੇ ਖ਼ੁਸ਼ੀ ਹੁੰਦੀ ਸੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਹਿਜ਼ਕੀਏਲ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾ ਕੇ ਖ਼ੁਸ਼ੀ ਹੁੰਦੀ ਸੀ ਪੰਜਾਬੀ ਹਿਜ਼ਕੀਏਲ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾ ਕੇ ਖ਼ੁਸ਼ੀ ਹੁੰਦੀ ਸੀ https://cms-imgp.jw-cdn.org/img/p/202017208/univ/art/202017208_univ_sqr_xl.jpg