Skip to content

Skip to table of contents

6-12 ਜੁਲਾਈ

ਕੂਚ 6-7

6-12 ਜੁਲਾਈ
  • ਗੀਤ 49 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਹੁਣ ਤੂੰ ਵੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਾਂਗਾ”: (10 ਮਿੰਟ)

    • ਕੂਚ 6:1—ਮੂਸਾ ਨੇ ਯਹੋਵਾਹ ਦੇ “ਹੱਥ ਦੇ ਬਲ” ਨੂੰ ਦੇਖਿਆ

    • ਕੂਚ 6:6, 7—ਇਜ਼ਰਾਈਲ ਨੂੰ ਬਚਾਇਆ ਗਿਆ (it-2 436 ਪੈਰਾ 3)

    • ਕੂਚ 7:4, 5—ਫ਼ਿਰਊਨ ਅਤੇ ਮਿਸਰੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਯਹੋਵਾਹ ਕੌਣ ਹੈ (it-2 436 ਪੈਰੇ 1-2)

  • ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)

    • ਕੂਚ 6:3—ਕਿਸ ਅਰਥ ਵਿਚ ਯਹੋਵਾਹ ਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਆਪਣਾ ਨਾਂ ਨਹੀਂ ਦੱਸਿਆ? (it-1 78 ਪੈਰੇ 3-4)

    • ਕੂਚ 7:1—ਮੂਸਾ ਫ਼ਿਰਊਨ ਲਈ “ਪਰਮੇਸ਼ੁਰ ਜਿਹਾ” ਕਿਵੇਂ ਸੀ ਅਤੇ ਹਾਰੂਨ ਮੂਸਾ ਲਈ “ਨਬੀ” ਕਿਵੇਂ ਬਣਿਆ? (it-2 435 ਪੈਰਾ 5)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 6:1-15 (th ਪਾਠ 10)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 22

  • ਮੰਡਲੀ ਦੀਆਂ ਲੋੜਾਂ: (15 ਮਿੰਟ)

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 85

  • ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)

  • ਗੀਤ 25 ਅਤੇ ਪ੍ਰਾਰਥਨਾ