27 ਜੁਲਾਈ–2 ਅਗਸਤ
ਕੂਚ 12
ਗੀਤ 2 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਸਾਹ ਦਾ ਤਿਉਹਾਰ—ਮਸੀਹੀਆਂ ਲਈ ਇਸ ਦੀ ਅਹਿਮੀਅਤ”: (10 ਮਿੰਟ)
ਕੂਚ 12:5-7—ਪਸਾਹ ਦੇ ਲੇਲੇ ਦੀ ਅਹਿਮੀਅਤ (w07 1/1 20 ਪੈਰਾ 4)
ਕੂਚ 12:12, 13—ਦਰਵਾਜ਼ਿਆਂ ਦੀਆਂ ਚੁਗਾਠਾਂ ’ਤੇ ਲਹੂ ਲਾਉਣ ਦੀ ਅਹਿਮੀਅਤ (it-2 583 ਪੈਰਾ 6)
ਕੂਚ 12:24-27—ਪਸਾਹ ਤੋਂ ਇਕ ਅਹਿਮ ਸਬਕ (w13 12/15 19 ਪੈਰੇ 13-14)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 12:12—ਮਿਸਰੀਆਂ ’ਤੇ ਆਈਆਂ ਬਿਪਤਾਵਾਂ, ਖ਼ਾਸ ਕਰਕੇ ਦਸਵੀਂ ਬਿਪਤਾ ਉਨ੍ਹਾਂ ਦੇ ਝੂਠੇ ਦੇਵਤਿਆਂ ਲਈ ਕਿਵੇਂ ਸਜ਼ਾ ਸੀ? (it-2 582 ਪੈਰਾ 2)
ਕੂਚ 12:14-16—ਬੇਖਮੀਰੀ ਰੋਟੀ ਦੇ ਤਿਉਹਾਰ ਵਰਗੀਆਂ ਹੋਰ ਪਵਿੱਤਰ ਸਭਾਵਾਂ ਦੀ ਕੀ ਖ਼ਾਸੀਅਤ ਸੀ ਅਤੇ ਇਜ਼ਰਾਈਲੀਆਂ ਨੂੰ ਇਨ੍ਹਾਂ ਦਾ ਕੀ ਫ਼ਾਇਦਾ ਹੁੰਦਾ ਸੀ? (it-1 504 ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 12:1-20 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਕਿਸੇ ਅਜਿਹੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 2)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਚਰਚਾ ਕੀਤੇ ਗਏ ਵਿਸ਼ੇ ’ਤੇ ਆਧਾਰਿਤ ਕੋਈ ਨਵਾਂ ਰਸਾਲਾ ਦਿਓ। (th ਪਾਠ 6)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh 16 ਪੈਰੇ 21-22 (th ਪਾਠ 19)
ਸਾਡੀ ਮਸੀਹੀ ਜ਼ਿੰਦਗੀ
ਗੀਤ 60
“ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ”: (15 ਮਿੰਟ) ਚਰਚਾ। ਵਾਰਵਿਕ ਮਿਊਜ਼ੀਅਮ ਟੂਰ: “ਯਹੋਵਾਹ ਦੇ ਨਾਂ ਤੋਂ ਪਛਾਣੇ ਜਾਂਦੇ ਲੋਕ” ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 88
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 33 ਅਤੇ ਪ੍ਰਾਰਥਨਾ