20-26 ਜੁਲਾਈ
ਕੂਚ 10-11
ਗੀਤ 45 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮੂਸਾ ਅਤੇ ਹਾਰੂਨ ਨੇ ਦਲੇਰੀ ਦਿਖਾਈ”: (10 ਮਿੰਟ)
ਕੂਚ 10:3-6—ਮੂਸਾ ਤੇ ਹਾਰੂਨ ਨੇ ਦਲੇਰੀ ਨਾਲ ਫ਼ਿਰਊਨ ਨੂੰ ਅੱਠਵੀਂ ਬਿਪਤਾ ਸੁਣਾਈ (w09 7/15 20 ਪੈਰਾ 6)
ਕੂਚ 10:24-26—ਮੂਸਾ ਤੇ ਹਾਰੂਨ ਨੇ ਦਬਾਅ ਦੇ ਬਾਵਜੂਦ ਫ਼ਿਰਊਨ ਨਾਲ ਸਮਝੌਤਾ ਨਹੀਂ ਕੀਤਾ
ਕੂਚ 10:28; 11:4-8—ਮੂਸਾ ਤੇ ਹਾਰੂਨ ਨੇ ਦਲੇਰੀ ਨਾਲ ਫ਼ਿਰਊਨ ਨੂੰ ਦਸਵੀਂ ਬਿਪਤਾ ਸੁਣਾਈ (it-2 436 ਪੈਰਾ 4)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 10:1, 2—ਮਾਪੇ ਇਨ੍ਹਾਂ ਆਇਤਾਂ ਤੋਂ ਕੀ ਸਿੱਖ ਸਕਦੇ ਹਨ? (w95 9/1 11 ਪੈਰਾ 11)
ਕੂਚ 11:7—ਯਹੋਵਾਹ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਸੀ ਕਿ ਇਜ਼ਰਾਈਲੀਆਂ ’ਤੇ “ਇੱਕ ਕੁੱਤਾ ਵੀ ਨਹੀਂ ਭੌਂਕੇਗਾ”? (it-1 783 ਪੈਰਾ 5)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 10:1-15 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਜਿਸ ਤਰੀਕੇ ਨਾਲ ਪ੍ਰਚਾਰਕ ਨੇ ਘਰ-ਮਾਲਕ ਨਾਲ ਤਰਕ ਕੀਤਾ, ਉਸ ਤੋਂ ਤੁਸੀਂ ਕੀ ਸਿੱਖਿਆ? ਪ੍ਰਚਾਰਕ “ਸਿਖਾਉਣ ਲਈ ਪ੍ਰਕਾਸ਼ਨਾਂ” ਵਿੱਚੋਂ ਕੋਈ ਪ੍ਰਕਾਸ਼ਨ ਵਰਤ ਕੇ ਗੱਲਬਾਤ ਕਿਵੇਂ ਸ਼ੁਰੂ ਕਰ ਸਕਦਾ ਸੀ?
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। ਘਰ-ਮਾਲਕ ਨੂੰ ਸਭਾ ’ਤੇ ਬੁਲਾਓ। (th ਪਾਠ 8)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ “ਸਿਖਾਉਣ ਲਈ ਪ੍ਰਕਾਸ਼ਨਾਂ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 12)
ਸਾਡੀ ਮਸੀਹੀ ਜ਼ਿੰਦਗੀ
ਗੀਤ 33
“ਅਸੀਂ ਸ੍ਰਿਸ਼ਟੀ ਤੋਂ ਦਲੇਰੀ ਬਾਰੇ ਕੀ ਸਿੱਖਦੇ ਹਾਂ?”: (15 ਮਿੰਟ) ਚਰਚਾ। ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਤੋਂ ਦਲੇਰ ਬਣਨਾ ਸਿੱਖੋ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 87
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 8 ਅਤੇ ਪ੍ਰਾਰਥਨਾ