15-21 ਜੁਲਾਈ
2 ਥੱਸਲੁਨੀਕੀਆਂ 1-3
ਗੀਤ 47 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਦੁਸ਼ਟ ਬੰਦੇ ਨੂੰ ਪ੍ਰਗਟ ਕੀਤਾ ਜਾਵੇਗਾ”: (10 ਮਿੰਟ)
[2 ਥੱਸਲੁਨੀਕੀਆਂ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
2 ਥੱਸ 2:6-8—“ਦੁਸ਼ਟ ਬੰਦੇ” ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਪ੍ਰਗਟ ਕੀਤਾ ਜਾਵੇਗਾ (it-1 972-973)
2 ਥੱਸ 2:9-12—“ਦੁਸ਼ਟ ਬੰਦੇ” ਦੁਆਰਾ ਭਰਮਾਏ ਜਾਣ ਵਾਲਿਆਂ ਦਾ ਨਿਆਂ ਕੀਤਾ ਜਾਵੇਗਾ (it-2 245 ਪੈਰਾ 7)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
2 ਥੱਸ 1:7, 8—ਕਿਸ ਮਾਅਨੇ ਵਿਚ ਯਿਸੂ ਅਤੇ ਸ਼ਕਤੀਸ਼ਾਲੀ ਦੂਤ “ਅੱਗ ਵਿਚ” ਪ੍ਰਗਟ ਹੋਣਗੇ? (it-1 834 ਪੈਰਾ 5)
2 ਥੱਸ 2:2—ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ ਕਿ ਸੰਦੇਸ਼ “ਪਰਮੇਸ਼ੁਰ ਵੱਲੋਂ ਆਏ ਲੱਗਦੇ ਹਨ”? (it-1 1206 ਪੈਰਾ 4)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 2 ਥੱਸ 1:1-12 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਗੀਤ 17
ਕੀ ਤੁਹਾਨੂੰ ਪ੍ਰਚਾਰ ਕਰ ਕੇ ਖ਼ੁਸ਼ੀ ਨਹੀਂ ਮਿਲਦੀ? (15 ਮਿੰਟ) ਪ੍ਰਚਾਰ ਕਰ ਕੇ ਖ਼ੁਸ਼ੀ ਪਾਓ—ਕਿਵੇਂ? ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 34
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 28 ਅਤੇ ਪ੍ਰਾਰਥਨਾ