25-31 ਜੁਲਾਈ
ਜ਼ਬੂਰ 79-86
ਗੀਤ 1 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਸ਼ਖ਼ਸ ਕੌਣ ਹੈ?”: (10 ਮਿੰਟ)
ਜ਼ਬੂ 83:1-5
—ਸਾਡੀ ਚਿੰਤਾ ਦਾ ਮੁੱਖ ਵਿਸ਼ਾ ਯਹੋਵਾਹ ਦਾ ਨਾਂ ਅਤੇ ਉਸ ਦੀ ਹਕੂਮਤ ਹੋਣਾ ਚਾਹੀਦਾ ਹੈ (w08 10/15 13 ਪੈਰੇ 7-8) ਜ਼ਬੂ 83:16
—ਡਟ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ (w08 10/15 15 ਪੈਰਾ 16) ਜ਼ਬੂ 83:17, 18
—ਪੂਰੇ ਬ੍ਰਹਿਮੰਡ ਵਿਚ ਯਹੋਵਾਹ ਹੀ ਸਭ ਤੋਂ ਅਹਿਮ ਸ਼ਖ਼ਸ ਹੈ (w11 5/15 16 ਪੈਰੇ 1-2; w08 10/15 15-16 ਪੈਰੇ 17-18)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 79:9
—ਇਸ ਆਇਤ ਤੋਂ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਬਾਰੇ ਕੀ ਪਤਾ ਲੱਗਦਾ ਹੈ? (w06 7/15 12 ਪੈਰਾ 5) ਜ਼ਬੂ 86:5
—ਯਹੋਵਾਹ ਕਿਸ ਅਰਥ ਵਿਚ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ? (w06 7/15 12 ਪੈਰਾ 9) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 85:8–86:17
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) fg ਪਾਠ 7 ਪੈਰਾ 1
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) fg ਪਾਠ 7 ਪੈਰਾ 3
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 7 ਪੈਰੇ 7-8
ਸਾਡੀ ਮਸੀਹੀ ਜ਼ਿੰਦਗੀ
ਗੀਤ 12
ਕੀ ਰੱਬ ਦਾ ਕੋਈ ਨਾਂ ਹੈ?: (15 ਮਿੰਟ) ਸ਼ੁਰੂ ਵਿਚ ਕੀ ਰੱਬ ਦਾ ਕੋਈ ਨਾਂ ਹੈ? jw.org ਵੀਡੀਓ ਦਿਖਾਓ। (“ਕਿਤਾਬਾਂ ਅਤੇ ਮੈਗਜ਼ੀਨ” > “ਵੀਡੀਓ” ਹੇਠਾਂ ਦੇਖੋ। ਫਿਰ ਖ਼ੁਸ਼ ਖ਼ਬਰੀ ਬਰੋਸ਼ਰ ’ਤੇ ਜਾਓ। ਇਹ ਵੀਡੀਓ ਬਰੋਸ਼ਰ ਦੇ ਪਾਠ “ਪਰਮੇਸ਼ੁਰ ਕੌਣ ਹੈ?” ਦੇ ਹੇਠਾਂ ਹੈ।) ਫਿਰ ਇਨ੍ਹਾਂ ਸਵਾਲਾਂ ’ਤੇ ਚਰਚਾ ਕਰੋ: ਮੌਕਾ ਮਿਲਣ ਤੇ ਗਵਾਹੀ ਦੇਣ ਵੇਲੇ, ਖੁੱਲ੍ਹੇ-ਆਮ ਅਤੇ ਘਰ-ਘਰ ਪ੍ਰਚਾਰ ਕਰਦੇ ਵੇਲੇ ਇਸ ਵੀਡੀਓ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ? ਇਹ ਵੀਡੀਓ ਦਿਖਾ ਕੇ ਤੁਹਾਨੂੰ ਕਿਹੜੇ ਚੰਗੇ ਤਜਰਬੇ ਹੋਏ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 6 ਪੈਰੇ 15-23, ਸਫ਼ਾ 57 ’ਤੇ ਡੱਬੀ, ਸਫ਼ਾ 58 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 6 ਅਤੇ ਪ੍ਰਾਰਥਨਾ