Skip to content

Skip to table of contents

1-7 ਅਗਸਤ

1 ਰਾਜਿਆਂ 1-2

1-7 ਅਗਸਤ
  • ਗੀਤ 98 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤੋ। (th ਪਾਠ 11)

  • ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਜਾਰੀ ਰੱਖੋ। ਦਿਖਾਓ ਕਿ ਪਹਿਲਾਂ ਕਈ ਵਾਰ ਗੱਲ ਕੀਤੀ ਜਾ ਚੁੱਕੀ ਹੈ ਅਤੇ ਘਰ-ਮਾਲਕ ਨੂੰ ਸੱਚ-ਮੁੱਚ ਦਿਲਚਸਪੀ ਹੈ। ਫਿਰ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਅਤੇ ਘਰ-ਮਾਲਕ ਨੂੰ ਮੀਟਿੰਗ ʼਤੇ ਆਉਣ ਦਾ ਸੱਦਾ ਦਿਓ। (th ਪਾਠ 20)

  • ਭਾਸ਼ਣ: (5 ਮਿੰਟ) km 1/15 2 ਪੈਰੇ 1-3​—ਵਿਸ਼ਾ: ਚੰਗੀ ਤਰ੍ਹਾਂ ਪ੍ਰਚਾਰ ਕਰਨ ਵਾਲਿਆਂ ਤੋਂ ਸਿੱਖੋ। (th ਪਾਠ 13)