14-20 ਜਨਵਰੀ
ਰਸੂਲਾਂ ਦੇ ਕੰਮ 23-24
ਗੀਤ 33 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਫ਼ਸਾਦ ਦੀ ਜੜ੍ਹ ਅਤੇ ਸਰਕਾਰ ਦੇ ਖ਼ਿਲਾਫ਼ ਭੜਕਾਉਣ ਦਾ ਦੋਸ਼ ਲਾਇਆ ਗਿਆ”: (10 ਮਿੰਟ)
ਰਸੂ 23:12, 16—ਪੌਲੁਸ ਨੂੰ ਜਾਨੋਂ ਮਾਰ ਦੇਣ ਦੀ ਸਾਜ਼ਸ਼ ਨਾਕਾਮ ਰਹੀ (bt 191 ਪੈਰੇ 5-6)
ਰਸੂ 24:2, 5, 6—ਤਰਤੁੱਲੁਸ ਨਾਂ ਦੇ ਵਕੀਲ ਨੇ ਰੋਮੀ ਰਾਜਪਾਲ ਸਾਮ੍ਹਣੇ ਪੌਲੁਸ ’ਤੇ ਦੋਸ਼ ਲਾਏ (bt 192 ਪੈਰਾ 10)
ਰਸੂ 24:10-21—ਪੌਲੁਸ ਨੇ ਆਦਰ ਨਾਲ ਸਫ਼ਾਈ ਪੇਸ਼ ਕੀਤੀ ਅਤੇ ਦਲੇਰੀ ਨਾਲ ਗਵਾਹੀ ਦਿੱਤੀ (bt 193-194 ਪੈਰੇ 13-14)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਰਸੂ 23:6—ਪੌਲੁਸ ਨੇ ਕਿਉਂ ਕਿਹਾ ਕਿ “ਮੈਂ ਇਕ ਫ਼ਰੀਸੀ ਹਾਂ”? (“ਮੈਂ ਇਕ ਫ਼ਰੀਸੀ ਹਾਂ” nwtsty ਵਿੱਚੋਂ ਰਸੂ 23:6 ਲਈ ਖ਼ਾਸ ਜਾਣਕਾਰੀ)
ਰਸੂ 24:24, 27—ਦਰੂਸਿੱਲਾ ਕੌਣ ਸੀ? (“ਦਰੂਸਿੱਲਾ” nwtsty ਵਿੱਚੋਂ ਰਸੂ 24:24 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਰਸੂ 23:1-15 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 1)
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਉਸ ਗੱਲ ਦਾ ਜਵਾਬ ਕਿਵੇਂ ਦੇਈਏ ਜਿਸ ਨਾਲ ਗੱਲਬਾਤ ਰੁਕ ਸਕਦੀ ਹੈ। (th ਪਾਠ 2)
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਉਸ ਗੱਲ ਦਾ ਜਵਾਬ ਕਿਵੇਂ ਦੇਈਏ ਜਿਸ ਨਾਲ ਗੱਲਬਾਤ ਰੁਕ ਸਕਦੀ ਹੈ। (th ਪਾਠ 3)
ਸਾਡੀ ਮਸੀਹੀ ਜ਼ਿੰਦਗੀ
ਗੀਤ 47
2018 ਦੀ ਸੇਵਾ ਰਿਪੋਰਟ: (15 ਮਿੰਟ) ਇਕ ਬਜ਼ੁਰਗ ਦੁਆਰਾ ਭਾਸ਼ਣ। ਸ਼ਾਖ਼ਾ ਦਫ਼ਤਰ ਤੋਂ ਆਈ 2018 ਦੀ ਸੇਵਾ ਰਿਪੋਰਟ ਪੜ੍ਹੋ। ਫਿਰ ਪ੍ਰਚਾਰ ਵਿਚ ਹੋਏ ਵਧੀਆ ਤਜਰਬੇ ਦੱਸਣ ਲਈ ਕੁਝ ਪ੍ਰਚਾਰਕਾਂ ਨੂੰ ਸਟੇਜ ’ਤੇ ਬੁਲਾਓ। ਪ੍ਰਚਾਰਕਾਂ ਨਾਲ ਪਹਿਲਾਂ ਤੋਂ ਹੀ ਤਿਆਰੀ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 28 ਪੈਰੇ 1-7
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 10 ਅਤੇ ਪ੍ਰਾਰਥਨਾ