10-16 ਫਰਵਰੀ
ਜ਼ਬੂਰ 147-150
ਗੀਤ 12 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਯਹੋਵਾਹ ਦੀ ਮਹਿਮਾ ਕਰਨ ਦੇ ਕਈ ਕਾਰਨ
(10 ਮਿੰਟ)
ਉਹ ਸਾਡੀ ਹਰੇਕ ਦੀ ਪਰਵਾਹ ਕਰਦਾ ਹੈ (ਜ਼ਬੂ 147:3, 4; w17.07 18 ਪੈਰੇ 5-6)
ਉਹ ਸਾਡੀਆਂ ਭਾਵਨਾਵਾਂ ਸਮਝਦਾ ਹੈ ਅਤੇ ਸਾਡੀ ਮਦਦ ਕਰਨ ਲਈ ਆਪਣੀ ਤਾਕਤ ਵਰਤਦਾ ਹੈ (ਜ਼ਬੂ 147:5; w17.07 18 ਪੈਰਾ 7)
ਉਸ ਨੇ ਸਾਨੂੰ ਆਪਣੇ ਲੋਕਾਂ ਵਿਚ ਸ਼ਾਮਲ ਹੋਣ ਦਾ ਸਨਮਾਨ ਦਿੱਤਾ ਹੈ (ਜ਼ਬੂ 147:19, 20; w17.07 21 ਪੈਰਾ 18)
ਖ਼ੁਦ ਨੂੰ ਪੁੱਛੋ, ‘ਹੋਰ ਕਿਹੜੇ ਕਾਰਨਾਂ ਕਰਕੇ ਮੈਂ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦਾ ਹਾਂ?’
2. ਹੀਰੇ-ਮੋਤੀ
(10 ਮਿੰਟ)
-
ਜ਼ਬੂ 148:1, 10—“ਪੰਛੀ” ਕਿੱਦਾਂ ਯਹੋਵਾਹ ਦੀ ਮਹਿਮਾ ਕਰਦੇ ਹਨ? (it-1 316)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 148:1–149:9 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਇਕ ਵਿਅਕਤੀ ਤੁਹਾਨੂੰ ਦੱਸਦਾ ਹੈ ਕਿ ਉਸ ਨੂੰ ਇਕ ਗੰਭੀਰ ਬੀਮਾਰੀ ਹੈ। (lmd ਪਾਠ 2 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਸਹੀ ਮੌਕਾ ਲੱਭ ਕੇ ਵਿਅਕਤੀ ਨੂੰ ਦੱਸੋ ਕਿ ਤੁਸੀਂ ਪਿਛਲੀ ਸਭਾ ਤੋਂ ਕੀ ਸਿੱਖਿਆ। (lmd ਪਾਠ 4 ਨੁਕਤਾ 3)
6. ਭਾਸ਼ਣ
(5 ਮਿੰਟ) w19.03 10 ਪੈਰੇ 7-11—ਵਿਸ਼ਾ: ਯਿਸੂ ਦੀ ਗੱਲ ਸੁਣੋ—ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ। ਤਸਵੀਰ ਵੀ ਦਿਖਾਓ। (th ਪਾਠ 14)
ਗੀਤ 159
7. 2024 ਦੀ ਸੇਵਾ ਰਿਪੋਰਟ
(15 ਮਿੰਟ) ਚਰਚਾ।
ਬ੍ਰਾਂਚ ਆਫ਼ਿਸ ਤੋਂ ਆਈ 2024 ਦੀ ਸੇਵਾ ਰਿਪੋਰਟ ਪੜ੍ਹੋ। ਫਿਰ ਹਾਜ਼ਰੀਨ ਨੂੰ ਕਹੋ ਕਿ ਉਹ 2024 ਸੇਵਾ ਸਾਲ ਲਈ ਯਹੋਵਾਹ ਦੇ ਗਵਾਹਾਂ ਦੀ ਰਿਪੋਰਟ ਵਿੱਚੋਂ ਕੁਝ ਹੋਰ ਖ਼ਾਸ ਗੱਲਾਂ ਦੱਸਣ। ਇਸ ਤੋਂ ਬਾਅਦ ਪਹਿਲਾਂ ਤੋਂ ਚੁਣੇ ਹੋਏ ਕੁਝ ਪ੍ਰਚਾਰਕਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੂੰ ਪਿਛਲੇ ਸਾਲ ਪ੍ਰਚਾਰ ਵਿਚ ਵਧੀਆ ਤਜਰਬੇ ਹੋਏ ਸਨ।
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 11 ਪੈਰੇ 11-19