ਰੱਬ ਦਾ ਬਚਨ ਖ਼ਜ਼ਾਨਾ ਹੈ
ਸ਼ਾਊਲ ਪਹਿਲਾਂ ਨਿਮਰ ਸੀ
ਸ਼ਾਊਲ ਨਿਮਰ ਸੀ ਤੇ ਰਾਜਾ ਬਣਨ ਤੋਂ ਝਿਜਕਦਾ ਸੀ (1 ਸਮੂ 9:21; 10:20-22; w20.08 10 ਪੈਰਾ 11)
ਜਦੋਂ ਲੋਕਾਂ ਨੇ ਉਸ ਨੂੰ ਬੁਰਾ-ਭਲਾ ਕਿਹਾ, ਤਾਂ ਉਹ ਗੁੱਸੇ ਵਿਚ ਨਹੀਂ ਭੜਕਿਆ (1 ਸਮੂ 10:27; 11:12, 13; w14 3/15 9 ਪੈਰਾ 8)
ਸ਼ਾਊਲ ਯਹੋਵਾਹ ਦੀ ਪਵਿੱਤਰ ਸ਼ਕਤੀ ਤੋਂ ਮਿਲਦੀ ਸੇਧ ’ਤੇ ਚੱਲਿਆ (1 ਸਮੂ 11:5-7; w95 12/15 10 ਪੈਰਾ 1)
ਨਿਮਰ ਹੋਣ ਕਰਕੇ ਅਸੀਂ ਯਹੋਵਾਹ ਦੀ ਸੇਵਾ ਵਿਚ ਮਿਲੇ ਸਨਮਾਨਾਂ ਤੇ ਕਾਬਲੀਅਤਾਂ ਨੂੰ ਉਸ ਵੱਲੋਂ ਤੋਹਫ਼ਾ ਸਮਝਾਂਗੇ। (ਰੋਮੀ 12:3, 16; 1 ਕੁਰਿੰ 4:7) ਨਾਲੇ ਨਿਮਰ ਹੋਣ ਕਰਕੇ ਅਸੀਂ ਯਹੋਵਾਹ ਤੋਂ ਮਿਲਦੀ ਸੇਧ ’ਤੇ ਹਮੇਸ਼ਾ ਚੱਲਾਂਗੇ।