28 ਫਰਵਰੀ–6 ਮਾਰਚ
1 ਸਮੂਏਲ 9-11
ਗੀਤ 36 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸ਼ਾਊਲ ਪਹਿਲਾਂ ਨਿਮਰ ਸੀ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
1 ਸਮੂ 9:9—ਇਸ ਆਇਤ ਦਾ ਕੀ ਮਤਲਬ ਹੋ ਸਕਦਾ ਹੈ? (w05 3/15 22 ਪੈਰਾ 8)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 1 ਸਮੂ 9:1-10 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
“ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ—ਬੁਰੀ ਸੰਗਤ ਛੱਡਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ”: (10 ਮਿੰਟ) ਚਰਚਾ। ਵਿਦਿਆਰਥੀਆਂ ਦੀ ਮਦਦ ਕਰੋ . . . ਬੁਰੀ ਸੰਗਤ ਤੋਂ ਬਚਣ ਲਈ ਨਾਂ ਦੀ ਵੀਡੀਓ ਚਲਾਓ।
ਭਾਸ਼ਣ: (5 ਮਿੰਟ) w15 4/15 6-7 ਪੈਰੇ 16-20—ਵਿਸ਼ਾ: ਦੂਜਿਆਂ ਨੂੰ ਟ੍ਰੇਨਿੰਗ ਦੇਣ ਲਈ ਜ਼ਰੂਰੀ ਸੁਝਾਅ। (th ਪਾਠ 19)
ਸਾਡੀ ਮਸੀਹੀ ਜ਼ਿੰਦਗੀ
2021 ਦੀ ਸੇਵਾ ਰਿਪੋਰਟ: (15 ਮਿੰਟ) ਇਕ ਬਜ਼ੁਰਗ ਦੁਆਰਾ ਭਾਸ਼ਣ। ਸ਼ਾਖ਼ਾ ਦਫ਼ਤਰ ਤੋਂ ਆਈ 2021 ਦੀ ਸੇਵਾ ਰਿਪੋਰਟ ਪੜ੍ਹੋ। ਫਿਰ ਪ੍ਰਚਾਰ ਵਿਚ ਹੋਏ ਵਧੀਆ ਤਜਰਬੇ ਦੱਸਣ ਲਈ ਕੁਝ ਪ੍ਰਚਾਰਕਾਂ ਨੂੰ ਸਟੇਜ ’ਤੇ ਬੁਲਾਓ। ਪ੍ਰਚਾਰਕਾਂ ਨਾਲ ਪਹਿਲਾਂ ਤੋਂ ਹੀ ਤਿਆਰੀ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ.10 ਪੈਰੇ 13-17, 10ਅ, 10ੲ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 71 ਅਤੇ ਪ੍ਰਾਰਥਨਾ