Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਪਰਮੇਸ਼ੁਰ ਦਾ ਕਹਿਣਾ ਨਾ ਮੰਨਣ ਕਰਕੇ ਨੁਕਸਾਨ ਹੁੰਦਾ ਹੈ

ਪਰਮੇਸ਼ੁਰ ਦਾ ਕਹਿਣਾ ਨਾ ਮੰਨਣ ਕਰਕੇ ਨੁਕਸਾਨ ਹੁੰਦਾ ਹੈ

ਮੀਕਾਹ ਨੇ ਆਪਣੀ ਮਾਤਾ ਦੇ ਪੈਸੇ ਚੋਰੀ ਕੀਤੇ (ਨਿਆ 17:1, 2)

ਮੀਕਾਹ ਨੇ ਮੂਰਤੀ-ਪੂਜਾ ਕੀਤੀ ਅਤੇ ਉਸ ਨੇ ਯਹੋਵਾਹ ਵੱਲੋਂ ਕੀਤੇ ਡੇਰੇ ਤੇ ਪੁਜਾਰੀ ਦੇ ਪ੍ਰਬੰਧਾਂ ਲਈ ਕੋਈ ਕਦਰ ਨਹੀਂ ਦਿਖਾਈ (ਨਿਆ 17:4, 5, 12; it-2 390-391)

ਅਖ਼ੀਰ ਮੀਕਾਹ ਕੋਲ ਕੁਝ ਵੀ ਨਹੀਂ ਬਚਿਆ (ਨਿਆ 18:24-26; it-2 391 ਪੈਰਾ 2)

ਖ਼ੁਦ ਨੂੰ ਪੁੱਛੋ, ‘ਯਹੋਵਾਹ ਦਾ ਕਹਿਣਾ ਮੰਨਣ ਦੇ ਮੈਨੂੰ ਕੀ ਫ਼ਾਇਦੇ ਹੋਏ ਹਨ?’