ਗੱਲਬਾਤ ਕਿਵੇਂ ਕਰੀਏ
●○○ ਪਹਿਲੀ ਮੁਲਾਕਾਤ
ਸਵਾਲ: ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਕੋਈ ਬੀਮਾਰ ਨਹੀਂ ਹੋਵੇਗਾ?
ਹਵਾਲਾ: ਯਸਾ 33:24
ਅੱਗੋਂ: ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਭੁੱਖਮਰੀ ਨਹੀਂ ਹੋਵੇਗੀ?
○●○ ਦੂਜੀ ਮੁਲਾਕਾਤ
ਸਵਾਲ: ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਭੁੱਖਮਰੀ ਨਹੀਂ ਹੋਵੇਗੀ?
ਹਵਾਲਾ: ਜ਼ਬੂ 72:16
ਅੱਗੋਂ: ਸਾਡੇ ਮਰ ਚੁੱਕੇ ਅਜ਼ੀਜ਼ਾਂ ਲਈ ਕੀ ਉਮੀਦ ਹੈ?
○○● ਤੀਜੀ ਮੁਲਾਕਾਤ
ਸਵਾਲ: ਸਾਡੇ ਮਰ ਚੁੱਕੇ ਅਜ਼ੀਜ਼ਾਂ ਲਈ ਕੀ ਉਮੀਦ ਹੈ?
ਹਵਾਲਾ: ਯੂਹੰ 5:28, 29
ਅੱਗੋਂ: ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਬਾਈਬਲ ਵਿਚ ਦਿੱਤੇ ਵਾਅਦੇ ਪੂਰੇ ਹੋਣਗੇ?