Skip to content

Skip to table of contents

20-26 ਅਗਸਤ

ਲੂਕਾ 21-22

20-26 ਅਗਸਤ
  • ਗੀਤ 9 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਤੁਹਾਡਾ ਛੁਟਕਾਰਾ ਹੋਣ ਵਾਲਾ ਹੈ”: (10 ਮਿੰਟ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਲੂਕਾ 21:33​—ਇਸ ਆਇਤ ਵਿਚ ਦਰਜ ਯਿਸੂ ਦੇ ਸ਼ਬਦਾਂ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ? (“ਆਸਮਾਨ ਅਤੇ ਧਰਤੀ ਮਿਟ ਜਾਣਗੇ,” “ਮੇਰੇ ਸ਼ਬਦ ਕਦੇ ਨਹੀਂ ਮਿਟਣਗੇ।” nwtsty ਵਿੱਚੋਂ ਲੂਕਾ 21:33 ਲਈ ਖ਼ਾਸ ਜਾਣਕਾਰੀ)

    • ਲੂਕਾ 22:28-30​—ਯਿਸੂ ਨੇ ਕਿਹੜਾ ਇਕਰਾਰ ਕੀਤਾ ਸੀ, ਕਿਨ੍ਹਾਂ ਨਾਲ ਕੀਤਾ ਸੀ ਅਤੇ ਇਸ ਨਾਲ ਕੀ ਪੂਰਾ ਹੋਇਆ? (w14 10/15 16 ਪੈਰੇ 15-16)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 22:35-53

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਇਹੋ ਜਿਹੇ ਵਿਰੋਧੀ ਸਵਾਲ ਦਾ ਸਮਝਦਾਰੀ ਨਾਲ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ।

  • ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਦਿਖਾਓ ਕਿ ਉਸ ਘਰ-ਮਾਲਕ ਨਾਲ ਕਿਵੇਂ ਗੱਲ ਕੀਤੀ ਜਾ ਸਕਦੀ ਜੋ ਬਿਜ਼ੀ ਹੈ।

  • ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 26

  • ਮੰਡਲੀ ਦੀਆਂ ਲੋੜਾਂ: (15 ਮਿੰਟ)

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 21 ਪੈਰੇ 1-7, ਸਫ਼ਾ 166 ’ਤੇ ਡੱਬੀ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 20 ਅਤੇ ਪ੍ਰਾਰਥਨਾ