Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ—ਦਲੇਰੀ

ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ—ਦਲੇਰੀ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ:

  • ਪ੍ਰਚਾਰ ਕਰਨ ਲਈ ਸਾਨੂੰ ਦਲੇਰ ਬਣਨ ਦੀ ਲੋੜ ਹੈ।​—ਰਸੂ 5:27-29, 41, 42

  • ਮਹਾਂਕਸ਼ਟ ਦੌਰਾਨ ਪਤਾ ਲੱਗੇਗਾ ਕਿ ਅਸੀਂ ਕਿੰਨੇ ਦਲੇਰ ਹਾਂ।​—ਮੱਤੀ 24:15-21

  • ਇਨਸਾਨਾਂ ਦਾ ਡਰ ਫਾਹੀ ਲਿਆਉਂਦਾ ਹੈ।​—ਯਿਰ 38:17-20; 39:4-7

ਇਸ ਤਰ੍ਹਾਂ ਕਿਵੇਂ ਕਰੀਏ:

  • ਯਹੋਵਾਹ ਵੱਲੋਂ ਕੀਤੇ ਬਚਾਅ ਦੇ ਕੰਮਾਂ ਉੱਤੇ ਸੋਚ-ਵਿਚਾਰ ਕਰੋ।​—ਕੂਚ 14:13

  • ਹਿੰਮਤ ਅਤੇ ਦਲੇਰੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ।​—ਰਸੂ 4:29, 31

  • ਯਹੋਵਾਹ ’ਤੇ ਭਰੋਸਾ ਰੱਖੋ।​—ਜ਼ਬੂ 118:6

ਪ੍ਰਚਾਰ ਵਿਚ ਮੈਨੂੰ ਕਿਹੜੇ ਡਰ ਉੱਤੇ ਕਾਬੂ ਪਾਉਣ ਦੀ ਲੋੜ ਹੈ?

ਆਪਣੀ ਵਫ਼ਾਦਾਰੀ ਦੀ ਜੜ੍ਹ ਖੋਖਲੀ ਨਾ ਕਰੋ​—ਇਨਸਾਨਾਂ ਤੋਂ ਡਰ ਕੇ ਨਾਂ ਦੀ ਵੀਡੀਓ ਦੇਖੋ। ਫਿਰ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ:

  • ਪ੍ਰਚਾਰ ਵਿਚ ਦਲੇਰੀ ਦਿਖਾਉਣੀ ਕਿਉਂ ਜ਼ਰੂਰੀ ਹੈ?

  • ਸਾਨੂੰ ਕਹਾਉਤਾਂ 29:25 ਤੋਂ ਕੀ ਸਿੱਖਣ ਨੂੰ ਮਿਲਦਾ ਹੈ?

  • ਸਾਨੂੰ ਹੁਣ ਤੋਂ ਹੀ ਦਲੇਰ ਬਣਨ ਦੀ ਕਿਉਂ ਲੋੜ ਹੈ?