ਯਹੋਵਾਹ ਨੂੰ ਆਪਣਾ ਬੋਝ ਦਿਓ
1. ਯਾਰਾ ਤੂੰ ਦੁਖੀ ਸੈਂ
ਜਦ ਸੁਣੀ ਆਵਾਜ਼ ਤੇਰੀ
ਹਾਰੀਂ ਨਾ, ਕਰ ਯਕੀਨ
ਕਰਦਾ ਪਿਆਰ ਯਹੋਵਾਹ
(ਪ੍ਰੀ-ਕੋਰਸ)
ਤੂੰ ਹਿੰਮਤ ਰੱਖ
ਹੈ ਉਹ ਤੇਰਾ ਸਹਾਰਾ
(ਕੋਰਸ)
ਨਾਲ ਹੈ ਯਹੋਵਾਹ, ਮਨ ਨਾ ਹਾਰ
ਦੇ ਉਹਨੂੰ ਬੋਝ, ਹੌਲਾ ਕਰ ਭਾਰ
ਦੱਸ ਸਾਰੀ ਗੱਲ, ਦਿਲ ਨੂੰ ਖੋਲ੍ਹ
ਯਹੋਵਾਹ ਲਈ ਹੈਂ ਤੂੰ ਅਨਮੋਲ
ਉਹਨੂੰ ਬੋਝ ਆਪਣਾ ਦੇ
ਹੌਲਾ ਕਰ ਭਾਰ, ਹੌਲਾ ਕਰ ਭਾਰ, ਹੌਲਾ ਕਰ ਭਾਰ
2. ਜ਼ਰਾ ਵੇਖ ਆ ਰਹੀ
ਦੁਨੀਆਂ ਨਵੀਂ ਕਰੀਬ
ਯਿਸੂ ਨੇ ਦਿੱਤੀ ਜਾਨ
ਮਿਲੀ ਹੈ ਉਮੀਦ ਸ਼ਾਨਦਾਰ
(ਪ੍ਰੀ-ਕੋਰਸ)
ਨਾ ਹਾਰਾਂਗੇ,
ਕਦੀ ਨਾ ਭੁੱਲਾਂਗੇ ਅਸੀਂ
(ਕੋਰਸ)
ਸਾਡੇ ਨਾਲ ਹੈ ਯਹੋਵਾਹ ਮਨ ਨਾ ਹਾਰ
ਦੇ ਉਹਨੂੰ ਬੋਝ ਹੌਲਾ ਕਰ ਭਾਰ
ਦੱਸ ਸਾਰੀ ਗੱਲ, ਦਿਲ ਨੂੰ ਖੋਲ੍ਹ
ਯਹੋਵਾਹ ਲਈ ਹੈਂ ਤੂੰ ਅਨਮੋਲ
ਉਹਨੂੰ ਬੋਝ ਆਪਣਾ ਦੇ
ਹੌਲਾ ਕਰ ਭਾਰ, ਹੌਲਾ ਕਰ ਭਾਰ, ਹੌਲਾ ਕਰ ਭਾਰ
(ਕੋਰਸ)
ਨਾਲ ਹੈ ਯਹੋਵਾਹ, ਮਨ ਨਾ ਹਾਰ
ਦੇ ਉਹਨੂੰ ਬੋਝ ਹੌਲਾ ਕਰ ਭਾਰ
ਦੱਸ ਸਾਰੀ ਗੱਲ, ਦਿਲ ਨੂੰ ਖੋਲ੍ਹ
ਯਹੋਵਾਹ ਲਈ ਹੈ ਤੂੰ ਅਨਮੋਲ
ਉਹਨੂੰ ਬੋਝ ਆਪਣਾ ਦੇ
ਹੌਲਾ ਕਰ ਭਾਰ, ਹੌਲਾ ਕਰ ਭਾਰ, ਹੌਲਾ ਕਰ ਭਾਰ
ਹੌਲਾ ਕਰ ਭਾਰ, ਹੌਲਾ ਕਰ ਭਾਰ