ਯਹੋਵਾਹ ਸਾਨੂੰ ਸ਼ਾਂਤੀ ਦੇ ਰਾਹ ਪਾਉਂਦਾ ਹੈ—ਭਾਗ 1
ਬਾਈਬਲ ਵਿਚ ਦਿੱਤੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੇ ਬਿਰਤਾਂਤ ਪੜ੍ਹ ਕੇ ਸਾਡੀ ਇਸ ਗੱਲ ʼਤੇ ਨਿਹਚਾ ਮਜ਼ਬੂਤ ਹੁੰਦੀ ਹੈ ਕਿ ਯਹੋਵਾਹ ਉਨ੍ਹਾਂ ਦੀ ਰਾਖੀ ਕਰਦਾ ਹੈ ਜੋ ਉਸ ʼਤੇ ਭਰੋਸਾ ਕਰਦੇ ਹਨ।