ਦਲੇਰੀ ਅਤੇ ਦਇਆ ਦੀ ਕਹਾਣੀ ਯੂਨਾਹ
ਯਹੋਵਾਹ ਨੇ ਯੂਨਾਹ ਨਬੀ ਨੂੰ ਹੁਕਮ ਦਿੱਤਾ ਸੀ ਕਿ ਉਹ ਅੱਸ਼ੂਰੀਆਂ ਦੇ ਸ਼ਹਿਰ ਨੀਨਵਾਹ ਜਾ ਕੇ ਸਜ਼ਾ ਦਾ ਸੰਦੇਸ਼ ਸੁਣਾਵੇ, ਪਰ ਉਸ ਨੇ ਯਹੋਵਾਹ ਦਾ ਕਹਿਣਾ ਨਾ ਮੰਨਣ ਦਾ ਫ਼ੈਸਲਾ ਕੀਤਾ। ਉਸ ਦੀ ਜ਼ਿੰਦਗੀ ਵਿਚ ਵਾਪਰੀਆਂ ਕੁਝ ਘਟਨਾਵਾਂ ਤੋਂ ਉਸ ਨੂੰ ਦਲੇਰੀ ਅਤੇ ਦਇਆ ਦਾ ਸਹੀ ਮਤਲਬ ਪਤਾ ਲੱਗਾ।
ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਯੂਨਾਹ—ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ
ਯਹੋਵਾਹ ਤੋਂ ਮਿਲੀ ਜ਼ਿੰਮੇਵਾਰੀ ਕਰਕੇ ਕੀ ਤੁਹਾਨੂੰ ਵੀ ਕਦੇ ਯੂਨਾਹ ਵਾਂਗ ਡਰ ਲੱਗਾ ਹੈ? ਉਸ ਦੀ ਕਹਾਣੀ ਤੋਂ ਸਾਨੂੰ ਯਹੋਵਾਹ ਦੇ ਧੀਰਜ ਅਤੇ ਦਇਆ ਬਾਰੇ ਪਤਾ ਲੱਗਦਾ ਹੈ।
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਯੂਨਾਹ—ਉਸ ਨੇ ਦਇਆ ਕਰਨੀ ਸਿੱਖੀ
ਯੂਨਾਹ ਦਾ ਬਿਰਤਾਂਤ ਆਪਣੀ ਜਾਂਚ ਕਰਨ ਵਿਚ ਕਿਵੇਂ ਸਾਡੀ ਮਦਦ ਕਰ ਸਕਦਾ ਹੈ?