ਪਹਿਰਾਬੁਰਜ ਅਪ੍ਰੈਲ 2015 | ਕੌਣ ਪੁੱਟੇਗਾ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ?
ਦੁਨੀਆਂ ਭਰ ਦੇ ਲੋਕਾਂ ਨੂੰ ਲੱਗਦਾ ਹੋ ਕਿ ਸਰਕਾਰਾਂ ਸਭ ਤੋਂ ਜ਼ਿਆਦਾ ਭ੍ਰਿਸ਼ਟ ਹਨ। ਭ੍ਰਿਸ਼ਟਾਚਾਰ ਤੋਂ ਬਿਨਾਂ ਸਰਕਾਰ ਸਿਰਫ਼ ਇਕ ਸੁਪਨਾ ਹੀ ਹੈ?
ਮੁੱਖ ਪੰਨੇ ਤੋਂ
ਸਰਕਾਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਦਾ ਜ਼ਹਿਰ
ਸਮੱਸਿਆ ਸ਼ਾਇਦ ਤੁਹਾਡੀ ਸੋਚ ਤੋਂ ਕਿਤੇ ਜ਼ਿਆਦਾ ਵੱਡੀ ਹੋਵੇ।
ਮੁੱਖ ਪੰਨੇ ਤੋਂ
ਭ੍ਰਿਸ਼ਟਾਚਾਰ ਤੋਂ ਬਿਨਾਂ —ਰੱਬ ਦੀ ਸਰਕਾਰ
ਆਓ ਆਪਾਂ ਕੁਝ ਛੇ ਗੱਲਾਂ ਵੱਲ ਧਿਆਨ ਦੇਈਏ ਜੋ ਸਾਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਰੱਬ ਦੀ ਸਰਕਾਰ ਇਸ ਤਰ੍ਹਾਂ ਜ਼ਰੂਰ ਕਰੇਗੀ।
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਬਾਈਬਲ ਤੋਂ ਮਿਲੇ ਮੇਰੇ ਸਵਾਲਾਂ ਦੇ ਜਵਾਬ
ਮਾਇਲੀ ਗੁੰਦਲ ਨੇ ਰੱਬ ’ਤੇ ਵਿਸ਼ਵਾਸ ਕਰਨਾ ਛੱਡ ਦਿੱਤਾ ਜਦੋਂ ਉਸ ਦੇ ਡੈਡੀ ਜੀ ਦੀ ਮੌਤ ਹੋ ਗਈ। ਉਹ ਕਿਵੇਂ ਸੱਚੀ ਨਿਹਚਾ ਕਰਨ ਲੱਗੀ ਤੇ ਉਸ ਨੂੰ ਮਨ ਦੀ ਸ਼ਾਂਤੀ ਕਿਵੇਂ ਮਿਲੀ?
A CONVERSATION WITH A NEIGHBOR
ਰੱਬ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?—ਭਾਗ 2
ਬਾਈਬਲ ਦੀ ਭਵਿੱਖਬਾਣੀ ਅਤੇ ਬਾਬਲ ਦੇ ਰਾਜੇ ਨੂੰ ਰੱਬ ਵੱਲੋਂ ਦਿਖਾਏ ਸੁਪਨੇ ਤੋਂ ਉਸ ਸਾਲ ਬਾਰੇ ਪਤਾ ਲੱਗਦਾ ਹੈ ਕਿ ਉਹ ਰਾਜ ਕਦੋਂ ਸ਼ੁਰੂ ਹੋਵੇਗਾ।
ਕੀ ਸਾਨੂੰ ਯਿਸੂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਯਿਸੂ ਖ਼ੁਦ ਹੀ ਸਵਾਲ ਦਾ ਜਵਾਬ ਦਿੰਦਾ ਹੈ।
ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦਿਆਂ ਕੌਣ ਰੋਟੀ ਖਾ ਤੇ ਦਾਖਰਸ ਪੀ ਸਕਦੇ ਹਨ?