ਪਹਿਰਾਬੁਰਜ—ਸਟੱਡੀ ਐਡੀਸ਼ਨ ਅਕਤੂਬਰ 2015
ਇਸ ਅੰਕ ਵਿਚ 30 ਨਵੰਬਰ ਤੋਂ 27 ਦਸੰਬਰ 2015 ਦੇ ਅਧਿਐਨ ਲੇਖ ਹਨ।
‘ਉਨ੍ਹਾਂ ਵਰਗੇ ਭਰਾਵਾਂ ਦੀ ਕਦਰ ਕਰਦੇ ਰਹੋ’
ਪ੍ਰਬੰਧਕ ਸਭਾ ਦੀਆਂ ਕਮੇਟੀਆਂ ਦੇ ਸਹਾਇਕ ਕੌਣ ਹਨ? ਉਹ ਕੀ ਕੰਮ ਕਰਦੇ ਹਨ?
ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਦੇਖਦੇ ਹੋ?
ਬਾਈਬਲ ਵਿਚ ਪਰਮੇਸ਼ੁਰ ਦਾ “ਹੱਥ” ਕਿਸ ਨੂੰ ਦਰਸਾਉਂਦਾ ਹੈ?
“ਸਾਨੂੰ ਹੋਰ ਨਿਹਚਾ ਦੇ”
ਕੀ ਸਿਰਫ਼ ਆਪਣੇ ਬਲਬੂਤੇ ਨਾਲ ਹੀ ਨਿਹਚਾ ਪੈਦਾ ਕੀਤੀ ਜਾ ਸਕਦੀ ਹੈ?
ਜੀਵਨੀ
ਜਵਾਨੀ ਵਿਚ ਕੀਤੇ ਫ਼ੈਸਲੇ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ
ਨਿਕੋਲਾਈ ਡੂਬੋਵਿਨਸਕੀ ਨੇ ਸੋਵੀਅਤ ਸੰਘ ਵੱਲੋਂ ਲਾਈ ਪਾਬੰਦੀ ਦੌਰਾਨ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ। ਜੇਲ੍ਹ ਨਾਲੋਂ ਲੁਕ-ਛਿਪ ਕੇ ਪ੍ਰਕਾਸ਼ਨ ਤਿਆਰ ਕਰਨੇ ਉਨ੍ਹਾਂ ਲਈ ਜ਼ਿਆਦਾ ਔਖੇ ਸਨ।
ਬਿਨਾਂ ਧਿਆਨ ਭਟਕਾਏ ਯਹੋਵਾਹ ਦੀ ਸੇਵਾ ਕਰੋ
ਲਗਭਗ 60 ਸਾਲ ਪਹਿਲਾਂ ਪਹਿਰਾਬੁਰਜ ਨੇ ਜੋ ਭਵਿੱਖਬਾਣੀ ਕੀਤੀ ਉਹ ਅੱਜ ਐਨ ਸਹੀ ਸਾਬਤ ਹੋਈ ਹੈ।
ਪਰਮੇਸ਼ੁਰੀ ਗੱਲਾਂ ’ਤੇ ਸੋਚ-ਵਿਚਾਰ ਕਰਦੇ ਰਹੋ
ਜੇ ਤੁਹਾਡੇ ਕੋਲ ਬਾਈਬਲ ਨਾ ਹੋਈ, ਤਾਂ ਕੀ ਤੁਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹੋ?
ਜੀਵਨੀ
ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ
ਨੌਂ ਸਾਲ ਦੀ ਉਮਰ ਵਿਚ ਸੇਰਾਹ ਮਾਈਗਾ ਦਾ ਕੱਦ ਵਧਣੋਂ ਰੁਕ ਗਿਆ, ਪਰ ਉਹ ਪਰਮੇਸ਼ੁਰ ਦੇ ਕੰਮਾਂ ਵਿਚ ਅੱਗੇ ਵਧਣੋਂ ਨਹੀਂ ਰੁਕੀ।
“ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ”
ਅਸੀਂ ਧੋਖਾ ਦੇਣ ਵਾਲੀਆਂ ਗੱਲਾਂ, ਝੂਠੀਆਂ ਗੱਲਾਂ ਜਾਂ ਹੋਰ ਆਨ-ਲਾਈਨ ਗ਼ਲਤ ਜਾਣਕਾਰੀ ਦੀ ਪਛਾਣ ਕਿਵੇਂ ਕਰ ਸਕਦੇ ਹਾਂ ਜੋ ਦੂਸਰੇ ਸਾਨੂੰ ਭੇਜਦੇ ਹਨ?