ਜਾਗਰੂਕ ਬਣੋ! ਮਈ 2014 | ਜੀਉਣ ਦਾ ਕੀ ਫ਼ਾਇਦਾ?​—ਜੀਉਂਦੇ ਰਹਿਣ ਦੇ ਤਿੰਨ ਕਾਰਨ

ਕੀ ਕਦੇ ਤੁਸੀਂ ਆਤਮ-ਹੱਤਿਆ ਕਰਨ ਬਾਰੇ ਸੋਚਿਆ ਹੈ ਜਾਂ ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਨੇ ਇਸ ਤਰ੍ਹਾਂ ਦਾ ਕਦਮ ਚੁੱਕਣ ਬਾਰੇ ਸੋਚਿਆ ਹੈ? ਜੀਉਂਦੇ ਰਹਿਣ ਦੇ ਕਾਰਨਾਂ ਬਾਰੇ ਜਾਣੋ ਜਿਸ ਨਾਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ।

ਸੰਸਾਰ ਉੱਤੇ ਨਜ਼ਰ

ਹੋਰ ਵਿਸ਼ੇ: ਭੁਚਾਲ਼ ਜ਼ਮੀਨ ਦੇ ਅੰਦਰੋਂ ਪਾਣੀ ਕੱਢਣ ਕਾਰਨ ਆਉਂਦਾ ਹੈ, ਦੁਨੀਆਂ ਵਿਚ ਸੈਰ-ਸਪਾਟੇ ’ਤੇ ਸਭ ਤੋਂ ਜ਼ਿਆਦਾ ਖ਼ਰਚਾ ਕਰਨ ਵਾਲਾ ਦੇਸ਼ ਅਤੇ ਪੋਲੀਥੀਨ ਲਿਫ਼ਾਫ਼ਿਆਂ ’ਤੇ ਪਾਬੰਦੀ।

ਬਾਈਬਲ ਕੀ ਕਹਿੰਦੀ ਹੈ?

ਪੈਸਾ

ਕੀ ਪੈਸਾ ਬੁਰਾਈ ਦੀ ਜੜ੍ਹ ਹੈ?

ਮੁੱਖ ਪੰਨੇ ਤੋਂ

ਜੀਉਣ ਦਾ ਕੀ ਫ਼ਾਇਦਾ?

ਕਿਉਂ ਇਕ ਇਨਸਾਨ ਮੌਤ ਨੂੰ ਆਪਣੀ ਦੁਸ਼ਮਣ ਨਹੀਂ, ਸਗੋਂ ਦੋਸਤ ਸਮਝਦਾ ਹੈ?

ਮੁੱਖ ਪੰਨੇ ਤੋਂ

ਕਿਉਂਕਿ ਹਾਲਾਤ ਬਦਲ ਜਾਂਦੇ ਹਨ

ਜੇ ਤੁਸੀਂ ਆਪਣੇ ਹਾਲਾਤਾਂ ਨੂੰ ਬਦਲ ਨਹੀਂ ਸਕਦੇ, ਪਰ ਤੁਸੀਂ ਕੁਝ ਤਾਂ ਬਦਲ ਸਕਦੇ ਹੋ।

ਮੁੱਖ ਪੰਨੇ ਤੋਂ

ਕਿਉਂਕਿ ਮਦਦ ਮਿਲ ਸਕਦੀ ਹੈ

ਤਿੰਨ ਗੱਲਾਂ ਤੁਹਾਨੂੰ ਜੀਉਂਦੇ ਰਹਿਣ ਵਿਚ ਮਦਦ ਕਰ ਸਕਦੀਆਂ ਹਨ।

ਮੁੱਖ ਪੰਨੇ ਤੋਂ

ਕਿਉਂਕਿ ਉਮੀਦ ਹੈ

ਮੁਸ਼ਕਲਾਂ ਦੇ ਬਾਵਜੂਦ ਉਮੀਦ ਦਾ ਦਾਮਨ ਕਦੀ ਨਾ ਛੱਡੋ।

ਇੰਟਰਵਿਊ

“ਮੈਨੂੰ ਯਕੀਨ ਹੈ ਕਿ ਇਕ ਸ੍ਰਿਸ਼ਟੀਕਰਤਾ ਹੈ”

ਫ੍ਰੇਡੇਰੀਕ ਡੂਮੁਲਿਨ ਨੂੰ ਧਰਮ ਤੋਂ ਨਫ਼ਰਤ ਸੀ ਅਤੇ ਇਸ ਕਰਕੇ ਉਸ ਨੇ ਰੱਬ ਨੂੰ ਮੰਨਣਾ ਛੱਡ ਦਿੱਤਾ। ਬਾਈਬਲ ਅਤੇ ਜੀਉਂਦੀਆਂ ਚੀਜ਼ਾਂ ਦੇ ਡੀਜ਼ਾਈਨ ਦੀ ਸਟੱਡੀ ਕਰ ਕੇ ਉਸ ਨੂੰ ਕਿਵੇਂ ਸਬੂਤ ਮਿਲਿਆ ਕਿ ਅਸਲ ਵਿਚ ਰੱਬ ਹੈ?

ਹੰਝੂਆਂ ਦਾ ਰਾਜ਼

ਆਮ ਤੌਰ ਤੇ ਅਸੀਂ ਵੱਡੇ ਹੋ ਕੇ ਖ਼ੁਸ਼ੀ ਜਾਂ ਗਮੀ ਦੇ ਹੰਝੂ ਵਹਾਉਂਦੇ ਹਾਂ, ਪਰ ਨਵਜੰਮੇ ਬੱਚੇ ਇੱਦਾਂ ਨਹੀਂ ਕਰਦੇ। ਕਿਉਂ?

ਪਰਿਵਾਰ ਦੀ ਮਦਦ ਲਈ

ਜੇ ਤੁਸੀਂ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਨਹੀਂ ਹੋ

ਕੀ ਤੁਹਾਨੂੰ ਲੱਗਦਾ ਹੈ ਕਿ ਉਮਰ ਭਰ ਦਾ ਬੰਧਨ ਉਮਰ ਕੈਦ ਦੇ ਬਰਾਬਰ ਹੈ? ਪੰਜ ਗੱਲਾਂ ਤੁਹਾਡੇ ਵਿਆਹੁਤਾ ਰਿਸ਼ਤੇ ਨੂੰ ਸੁਧਾਰ ਸਕਦੀਆਂ ਹਨ।

ਇਹ ਕਿਸ ਦਾ ਕਮਾਲ ਹੈ?

ਸੱਪ ਦੀ ਖੱਲ

ਕੀ ਵਜ੍ਹਾ ਹੈ ਕਿ ਸੱਪ ਆਪਣੀ ਮਜ਼ਬੂਤ ਖੱਲ ਕਾਰਨ ਦਰਖ਼ਤਾਂ ਦੇ ਉੱਚੇ-ਨੀਵੇਂ ਤਣਿਆਂ ’ਤੇ ਚੜ੍ਹ ਜਾਂਦੇ ਹਨ ਜਾਂ ਖੁਰਦਰੀ ਰੇਤ ਵਿਚ ਵੜ ਜਾਂਦੇ ਹਨ?

ਆਨ-ਲਾਈਨ ਹੋਰ ਪੜ੍ਹੋ

ਨੌਜਵਾਨ ਰੰਗ-ਰੂਪ ਬਾਰੇ ਕੀ ਕਹਿੰਦੇ ਹਨ

ਨੌਜਵਾਨਾਂ ਨੂੰ ਆਪਣੇ ਰੰਗ-ਰੂਪ ਦੀ ਹੱਦੋਂ ਵੱਧ ਚਿੰਤਾ ਕਿਉਂ ਹੁੰਦੀ ਹੈ? ਕਿਹੜੀਆਂ ਗੱਲਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ?