ਵਿਸ਼ਾ-ਸੂਚੀ
ਵਿਸ਼ਾ-ਸੂਚੀ
ਜੁਲਾਈ-ਸਤੰਬਰ 2005
ਕੀ ਹੋ ਰਿਹਾ ਹੈ ਫ਼ਿਲਮਾਂ ਨੂੰ?
ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਫ਼ਿਲਮਾਂ ਵਿਚ ਸੈਕਸ ਤੇ ਹਿੰਸਾ ਦਾ ਹੜ੍ਹ ਆ ਗਿਆ ਹੈ। ਜੇ ਤੁਸੀਂ ਆਪਣੇ ਪਰਿਵਾਰ ਨਾਲ ਫ਼ਿਲਮਾਂ ਦੇਖਣੀਆਂ ਚਾਹੁੰਦੇ ਹੋ, ਤਾਂ ਸਾਫ਼-ਸੁਥਰੀਆਂ ਫ਼ਿਲਮਾਂ ਦੀ ਚੋਣ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
3 ਸਿਨਮਿਆਂ ਵਿਚ ਕਿਹੜੀਆਂ ਫ਼ਿਲਮਾਂ ਲੱਗੀਆਂ ਹਨ?
4 ਸਕ੍ਰਿਪਟ ਨੂੰ ਪਰਦੇ ਉੱਤੇ ਉਤਾਰਨਾ
10 ਤੁਸੀਂ ਕਿਹੜੀਆਂ ਫ਼ਿਲਮਾਂ ਦੇਖੋਗੇ?
15 ਬਾਗ਼ਬਾਨੀ ਤੁਹਾਡੇ ਲਈ ਲਾਭਦਾਇਕ ਹੈ
21 ਘਰ ਦੀ ਸਫ਼ਾਈ ਕਰਨ ਵਿਚ ਸਾਰੇ ਹੱਥ ਵਟਾ ਸਕਦੇ ਹਨ
25 ‘ਤੁਹਾਨੂੰ ਇਸ ਦਾ ਮਾਣ ਹੋਣਾ ਚਾਹੀਦਾ ਹੈ’
26 ਮੈਂ ਪਾਇਨੀਅਰ ਬਣਨ ਦੀ ਠਾਣ ਲਈ ਸੀ
31 ਸ਼ਨੀ ਗ੍ਰਹਿ ਕਿਸ ਦੇ ਹੱਥਾਂ ਦਾ ਕਮਾਲ?
32 ਆਓ ਤੇ ਪਬਲਿਕ ਭਾਸ਼ਣ ਸੁਣੋ “ਸਾਨੂੰ ਕਿਸ ਦੇ ਆਗਿਆਕਾਰ ਹੋਣਾ ਚਾਹੀਦਾ ਹੈ?”
ਕੀ ਵੱਡੇ ਬਣਨ ਦੀ ਇੱਛਾ ਰੱਖਣੀ ਗ਼ਲਤ ਹੈ? 16
ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਮੈਂ ਉਸ ਕੁੜੀ ਨਾਲ ਕਿੱਦਾਂ ਪੇਸ਼ ਆਵਾਂ ਜੋ ਮੈਨੂੰ ਪਸੰਦ ਕਰਦੀ ਹੈ? 18
ਜੇ ਤੁਹਾਨੂੰ ਪਤਾ ਲੱਗੇ ਕਿ ਕੋਈ ਕੁੜੀ ਤੁਹਾਨੂੰ ਪਸੰਦ ਕਰਦੀ ਹੈ, ਤਾਂ ਤੁਸੀਂ ਸ਼ਾਇਦ ਹੈਰਾਨ ਹੋਵੇ, ਖ਼ੁਸ਼ ਹੋਵੇ, ਜਾਂ ਸ਼ਰਮਿੰਦੇ ਹੋਵੋ। ਪਰ ਤੁਸੀਂ ਕਹੋਗੇ ਜਾਂ ਕਰੋਗੇ ਕੀ?