ਪਹਿਰਾਬੁਰਜ—ਸਟੱਡੀ ਐਡੀਸ਼ਨ ਦਸੰਬਰ 2019
ਇਸ ਅੰਕ ਵਿਚ 3 ਫਰਵਰੀ–1 ਮਾਰਚ 2020 ਦੇ ਅਧਿਐਨ ਲੇਖ ਦਿੱਤੇ ਗਏ ਹਨ।
ਕੰਮ ਅਤੇ ਆਰਾਮ ਕਰਨ ਦਾ ‘ਇੱਕ ਸਮਾਂ’ ਹੈ
ਇਜ਼ਰਾਈਲੀਆਂ ਨੂੰ ਹਰੇਕ ਹਫ਼ਤੇ ਸਬਤ ਮਨਾਉਣ ਦਾ ਹੁਕਮ ਦਿੱਤਾ ਗਿਆ ਸੀ। ਇਹ ਲੇਖ ਸਬਤ ਦੀ ਮਿਸਾਲ ਰਾਹੀਂ ਸਾਡੀ ਮਦਦ ਕਰੇਗਾ ਕਿ ਅਸੀਂ ਕੰਮ ਤੇ ਆਰਾਮ ਪ੍ਰਤੀ ਆਪਣੇ ਨਜ਼ਰੀਏ ਦੀ ਜਾਂਚ ਕਰੀਏ।
ਯਹੋਵਾਹ ਤੁਹਾਡੇ ਲਈ ਆਜ਼ਾਦੀ ਦਾ ਪ੍ਰਬੰਧ ਕਰਦਾ ਹੈ
ਇਜ਼ਰਾਈਲੀਆਂ ਵੱਲੋਂ ਮਨਾਇਆ ਜਾਂਦਾ ਆਨੰਦ ਦਾ ਵਰ੍ਹਾ ਸਾਨੂੰ ਯਾਦ ਕਰਾਉਂਦਾ ਹੈ ਕਿ ਯਹੋਵਾਹ ਨੇ ਆਜ਼ਾਦੀ ਪਾਉਣ ਲਈ ਸਾਡੇ ਲਈ ਕੀ ਪ੍ਰਬੰਧ ਕੀਤਾ ਹੈ।
ਪਾਠਕਾਂ ਵੱਲੋਂ ਸਵਾਲ
ਮੂਸਾ ਦੇ ਕਾਨੂੰਨ ਮੁਤਾਬਕ ਜੇ ਇਕ ਆਦਮੀ ਨੇ ਮੰਗੀ ਹੋਈ ਕੁੜੀ ਨਾਲ “ਖੇਤ ਵਿੱਚ” ਬਲਾਤਕਾਰ ਕੀਤਾ ਸੀ ਤੇ ਕੁੜੀ ਨੇ ਚੀਕਾਂ ਮਾਰੀਆਂ ਸਨ, ਤਾਂ ਕੁੜੀ ’ਤੇ ਹਰਾਮਕਾਰੀ ਕਰਨ ਦਾ ਦੋਸ਼ ਨਹੀਂ ਲਾਇਆ ਜਾਂਦਾ ਸੀ ਜਦ ਕਿ ਆਦਮੀ ’ਤੇ ਦੋਸ਼ ਲਾਇਆ ਜਾਂਦਾ ਸੀ। ਕਿਉਂ?
ਪਾਠਕਾਂ ਵੱਲੋਂ ਸਵਾਲ
ਸ਼ੈਤਾਨ ਨੇ ਹੱਵਾਹ ਨੂੰ ਕਿਹਾ ਕਿ ਜੇ ਉਹ ਭਲੇ ਬੁਰੇ ਦੀ ਸਿਆਣ ਵਾਲੇ ਦਰਖ਼ਤ ਤੋਂ ਫਲ ਖਾਵੇ, ਤਾਂ ਉਹ ਨਹੀਂ ਮਰੇਗੀ। ਕੀ ਸ਼ੈਤਾਨ ਉਸ ਸਮੇਂ ਅਮਰ ਆਤਮਾ ਦੀ ਸਿੱਖਿਆ ਦੀ ਸ਼ੁਰੂਆਤ ਕਰ ਰਿਹਾ ਸੀ?
ਤੁਸੀਂ ਯਹੋਵਾਹ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ?
ਯਹੋਵਾਹ ਨੂੰ ਜਾਣਨ ਦਾ ਕੀ ਮਤਲਬ ਹੈ ਅਤੇ ਪਰਮੇਸ਼ੁਰ ਨਾਲ ਮਜ਼ਬੂਤ ਰਿਸ਼ਤਾ ਬਣਾਉਣ ਬਾਰੇ ਅਸੀਂ ਮੂਸਾ ਤੇ ਰਾਜਾ ਦਾਊਦ ਤੋਂ ਕੀ ਸਿੱਖ ਸਕਦੇ ਹਾਂ?
ਮਾਪਿਓ—ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ
ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਕਿਵੇਂ ਸਿਖਾ ਸਕਦਾ ਹੈ?
“ਹਰ ਚੀਜ਼ ਲਈ . . . ਧੰਨਵਾਦ ਕਰੋ”
ਸ਼ੁਕਰਗੁਜ਼ਾਰੀ ਦਾ ਗੁਣ ਪੈਦਾ ਕਰਨਾ ਸਾਡੇ ਲਈ ਵਧੀਆ ਹੈ। ਇਸ ਤਰ੍ਹਾਂ ਕਰਨ ਦੇ ਬਹੁਤ ਸਾਰੇ ਕਾਰਨ ਹਨ।
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ।
ਵਿਸ਼ਾ ਇੰਡੈਕਸ ਪਹਿਰਾਬੁਰਜ ਅਤੇ ਜਾਗਰੂਕ ਬਣੋ! 2019
ਇੰਡੈਕਸ ਵਿਚ 2019 ਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਛਪੇ ਸਾਰੇ ਲੇਖਾਂ ਦੀ ਸੂਚੀ ਦਿੱਤੀ ਗਈ ਹੈ।