ਪਹਿਰਾਬੁਰਜ ਨੰ. 2 2016 | ਯਿਸੂ ਦੁੱਖ ਝੱਲ ਕੇ ਕਿਉਂ ਮਰਿਆ?

ਤਕਰੀਬਨ 2,000 ਸਾਲ ਪਹਿਲਾਂ ਦਿੱਤੀ ਇਕ ਇਨਸਾਨ ਦੀ ਕੁਰਬਾਨੀ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਮੁੱਖ ਪੰਨੇ ਤੋਂ

ਕੀ ਸੱਚੀਂ ਇੱਦਾਂ ਹੋਇਆ ਸੀ?

ਨਵੇਂ ਨੇਮ ਦੀਆਂ ਚਾਰ ਕਿਤਾਬਾਂ ਦੀਆਂ ਕਿਹੜੀਆਂ ਗੱਲਾਂ ਤੋਂ ਯਿਸੂ ਬਾਰੇ ਸੱਚਾਈ ਪਤਾ ਲੱਗਦੀ ਹੈ?

ਮੁੱਖ ਪੰਨੇ ਤੋਂ

ਯਿਸੂ ਦੁੱਖ ਝੱਲ ਕੇ ਕਿਉਂ ਮਰਿਆ?

ਯਿਸੂ ਦੀ ਕੁਰਬਾਨੀ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਡਰ ’ਤੇ ਕਿਵੇਂ ਪਾਈਏ ਕਾਬੂ?

ਤਿੰਨ ਤਰੀਕੇ ਤੁਹਾਡੀ ਹੋਰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨ ਵਿਚ ਮਦਦ ਕਰ ਸਕਦੇ ਹਨ।

ਨਵੇੰ ਜ਼ਮਾਨੇ ਲਈ ਪੁਰਾਣੇ ਅਸੂਲ

ਚਿੰਤਾ ਨਾ ਕਰੋ

ਯਿਸੂ ਨੇ ਨਾ ਸਿਰਫ਼ ਇਹ ਕਿਹਾ ਕਿ ਚਿੰਤਾ ਕਰਨੀ ਛੱਡੋ, ਉਸ ਨੇ ਇਹ ਵੀ ਸਮਝਾਇਆ ਕਿ ਇੱਦਾਂ ਕਿਵੇਂ ਕਰੀਏ।

ਪਹਿਲਾਂ ਤੋਂ ਦਿੱਤੀ ਚੇਤਾਵਨੀ ਵੱਲ ਕੰਨ ਲਾਉਣ ਨਾਲ ਤੁਹਾਡੀ ਜਾਨ ਬਚ ਸਕਦੀ ਹੈ!

ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਆਉਣ ਵਾਲੀ ਤਬਾਹੀ ਦੀਆਂ ਨਿਸ਼ਾਨੀਆਂ ਸਾਫ਼ ਪਤਾ ਲੱਗਦੀਆਂ ਹਨ? ਕੀ ਤੁਸੀਂ ਉਨ੍ਹਾਂ ਮੁਤਾਬਕ ਕਦਮ ਚੁੱਕੋਗੇ?

ਬਾਈਬਲ ਕੀ ਕਹਿੰਦੀ ਹੈ?

ਕੀ ਮਰੇ ਹੋਏ ਲੋਕ ਦੁਬਾਰਾ ਜੀ ਸਕਦੇ ਹਨ?