ਸੱਚਾਈ ਜਾਣਨ ਦੇ ਫ਼ਾਇਦੇ
ਰੱਬ ਤੁਹਾਨੂੰ “ਹਮੇਸ਼ਾ ਦੀ ਜ਼ਿੰਦਗੀ” ਦੀ ਉਮੀਦ ਦਿੰਦਾ ਹੈ ਤੇ ਉਹ ਕਦੇ ਵੀ ਝੂਠ ਨਹੀਂ ਬੋਲਦਾ।—ਯੂਹੰਨਾ 3:16.
ਤੁਹਾਨੂੰ ਕੀ ਕਰਨ ਦੀ ਲੋੜ ਹੈ?
ਜਾਣੋ ਕਿ ਰੱਬ ਦਾ ਸੱਚਾ ਬਚਨ ਕੀ ਸਿਖਾਉਂਦਾ ਹੈ।—ਯੂਹੰਨਾ 17:3, 17.
ਰੱਬ ਦਾ ਕਹਿਣਾ ਮੰਨਣ ਦਾ ਫ਼ੈਸਲਾ ਕਰੋ।—ਬਿਵਸਥਾ ਸਾਰ 30:19, 20.
ਰੱਬ ਵੱਲੋਂ ਮਿਲਦੀ ਸਲਾਹ ਨੂੰ ਜ਼ਿੰਦਗੀ ਵਿਚ ਲਾਗੂ ਕਰੋ।—ਯਾਕੂਬ 1:25.
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਵਿੱਚੋਂ ਸੱਚਾਈਆਂ ਜਾਣ ਕੇ ਫ਼ਾਇਦਾ ਹੋ ਰਿਹਾ ਹੈ। ਉਨ੍ਹਾਂ ਨੂੰ ਇਹ ਸੱਚਾਈਆਂ ਤੁਹਾਨੂੰ ਦੱਸ ਕੇ ਬੇਹੱਦ ਖ਼ੁਸ਼ੀ ਹੋਵੇਗੀ।
ਇਹ ਜਾਣਨ ਲਈ ਕਿ ਰੱਬ ਦਾ ਇਨਸਾਨਾਂ ਲਈ ਕੀ ਮਕਸਦ ਹੈ, ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਬਰੋਸ਼ਰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਦੇਖੋ। ਇਹ ਬਰੋਸ਼ਰ www.jw.org/pa ʼਤੇ ਵੀ ਉਪਲਬਧ ਹੈ।