ਜਾਗਰੂਕ ਬਣੋ! ਨੰ. 1 2019 | ਕੀ ਅਸੀਂ ਕਦੇ ਸੁਰੱਖਿਅਤ ਹੋਵਾਂਗੇ?
ਆਓ ਗੌਰ ਕਰੀਏ ਕਿ ਸਾਨੂੰ ਕਿਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੁਨੀਆਂ ʼਤੇ ਸੁਰੱਖਿਆ ਕਾਇਮ ਕਰਨ ਲਈ ਕੀ ਕਰਨ ਦੀ ਲੋੜ ਹੈ।
ਸਾਡੀ ਸੁਰੱਖਿਆ ਨੂੰ ਖ਼ਤਰੇ
ਅੱਜ ਸਾਡੀ ਸੁਰੱਖਿਆ ਨੂੰ ਬਹੁਤ ਖ਼ਤਰੇ ਹਨ। ਕੀ ਇਸ ਸਮੱਸਿਆ ਦਾ ਕੋਈ ਹੱਲ ਹੈ?
ਮੁਸ਼ਕਲਾਂ ਦੀ ਜੜ੍ਹ ਲੱਭਣੀ
ਬਹੁਤ ਸਾਰੀਆਂ ਮੁਸ਼ਕਲਾਂ ਇਨਸਾਨਾਂ ਦੀਆਂ ਗ਼ਲਤੀਆਂ ਕਰਕੇ ਆਉਂਦੀਆਂ ਹਨ। ਅਸੀਂ ਮਦਦ ਲਈ ਕਿੱਥੇ ਜਾ ਸਕਦੇ ਹਾਂ?
ਸਹੀ-ਗ਼ਲਤ ਦੀ ਪਛਾਣ ਕਰਾਉਣ ਵਾਲੇ ਅਸੂਲ
ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰਨ ਲਈ ਸਹੀ-ਗ਼ਲਤ ਦੀ ਪਛਾਣ ਕਰਾਉਣ ਵਾਲੇ ਅਸੂਲਾਂ ਦੀ ਲੋੜ ਹੈ।
ਰਿਕਾਰਡੋ ਅਤੇ ਆਂਡ੍ਰੇਸ ਦੀ ਜ਼ਬਾਨੀ
ਰਿਕਾਰਡੋ ਅਤੇ ਆਂਡ੍ਰੇਸ ਨੇ ਆਪਣੇ ਗੁਆਂਢੀਆਂ ਦੀ ਸ਼ਾਂਤੀ ਭੰਗ ਕੀਤੀ ਸੀ, ਪਰ ਹੁਣ ਉਹ ਸ਼ਾਂਤੀ ਵਧਾਉਣ ਦਾ ਕੰਮ ਕਰ ਰਹੇ ਹਨ। ਜਾਣੋ ਕਿ ਬਾਈਬਲ ਨੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲੀ।
“ਹਮੇਸ਼ਾ ਸ਼ਾਂਤੀ ਰਹੇਗੀ”
ਪਰਮੇਸ਼ੁਰ ਦਾ ਰਾਜ ਕੀ ਹੈ?
ਪਰਮੇਸ਼ੁਰ ਦੇ ਰਾਜ ਵਿਚ “ਬਾਹਲਾ ਸੁਖ ਹੋਵੇਗਾ”
ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਨੂੰ ਸ਼ਾਂਤੀ ਅਤੇ ਏਕਤਾ ਦੇ ਬੰਧਨ ਵਿਚ ਬੰਨ੍ਹੇਗਾ।
ਕੀ ਤੁਸੀਂ ਕਦੇ ਸੋਚਿਆ?
ਤੁਹਾਨੂੰ ਬਾਈਬਲ ਦੇ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?