1.7-4
ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ—ਗਲੀਲ ਵਿਚ ਵੱਡੇ ਪੈਮਾਨੇ ʼਤੇ ਯਿਸੂ ਦੀ ਸੇਵਕਾਈ (ਭਾਗ 2)
ਸਮਾਂ |
ਜਗ੍ਹਾ |
ਘਟਨਾ |
ਮੱਤੀ |
ਮਰਕੁਸ |
ਲੂਕਾ |
ਯੂਹੰਨਾ |
---|---|---|---|---|---|---|
31 ਜਾਂ 32 ਈ. |
ਕਫ਼ਰਨਾਹੂਮ ਦਾ ਇਲਾਕਾ |
ਯਿਸੂ ਨੇ ਰਾਜ ਬਾਰੇ ਮਿਸਾਲਾਂ ਦਿੱਤੀਆਂ |
||||
ਗਲੀਲ ਦੀ ਝੀਲ |
ਤੂਫ਼ਾਨ ਨੂੰ ਸ਼ਾਂਤ ਕੀਤਾ |
|||||
ਗਦਾਰਾ ਦਾ ਇਲਾਕਾ |
ਦੁਸ਼ਟ ਦੂਤਾਂ ਨੂੰ ਸੂਰਾਂ ਵਿਚ ਭੇਜਿਆ |
|||||
ਸ਼ਾਇਦ ਕਫ਼ਰਨਾਹੂਮ |
ਤੀਵੀਂ ਦਾ ਲਹੂ ਦਾ ਵਹਾਅ ਰੋਕਿਆ; ਜੈਰੁਸ ਦੀ ਧੀ ਨੂੰ ਜੀਉਂਦਾ ਕੀਤਾ |
|||||
ਕਫ਼ਰਨਾਹੂਮ (?) |
ਅੰਨ੍ਹਿਆਂ ਤੇ ਗੁੰਗਿਆਂ ਨੂੰ ਠੀਕ ਕੀਤਾ |
|||||
ਨਾਸਰਤ |
ਆਪਣੇ ਸ਼ਹਿਰ ਵਿਚ ਦੁਬਾਰਾ ਠੁਕਰਾਇਆ ਗਿਆ |
|||||
ਗਲੀਲ |
ਗਲੀਲ ਵਿਚ ਤੀਸਰਾ ਪ੍ਰਚਾਰ ਦੌਰਾ; ਹੋਰ ਜ਼ਿਆਦਾ ਪ੍ਰਚਾਰ ਕਰਨ ਲਈ ਰਸੂਲਾਂ ਨੂੰ ਘੱਲਿਆ ਗਿਆ |
|||||
ਤਿਬਰਿਆਸ |
ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਕਟਵਾਇਆ; ਹੇਰੋਦੇਸ ਯਿਸੂ ਕਰਕੇ ਪਰੇਸ਼ਾਨ |
|||||
32 ਈ., ਪਸਾਹ ਦੇ ਤਿਉਹਾਰ ਲਾਗੇ (ਯੂਹੰ 6:4) |
ਕਫ਼ਰਨਾਹੂਮ (?); ਗਲੀਲ ਦੀ ਝੀਲ ਦੇ ਉੱਤਰ-ਪੂਰਬ ਵੱਲ |
ਰਸੂਲ ਪ੍ਰਚਾਰ ਦੌਰੇ ਤੋਂ ਵਾਪਸ ਆਏ; ਯਿਸੂ ਨੇ 5,000 ਆਦਮੀਆਂ ਨੂੰ ਖਿਲਾਇਆ |
||||
ਗਲੀਲ ਦੀ ਝੀਲ ਦੇ ਉੱਤਰ-ਪੂਰਬ ਵੱਲ; ਗੰਨੇਸਰਤ |
ਯਿਸੂ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼; ਯਿਸੂ ਪਾਣੀ ਉੱਤੇ ਤੁਰਿਆ; ਕਈਆਂ ਨੂੰ ਠੀਕ ਕੀਤਾ |
|||||
ਕਫ਼ਰਨਾਹੂਮ |
ਦੱਸਿਆ ਕਿ ਉਹ “ਜ਼ਿੰਦਗੀ ਦੇਣ ਵਾਲੀ ਰੋਟੀ” ਹੈ; ਬਹੁਤ ਸਾਰੇ ਚੇਲਿਆਂ ਨੇ ਉਸ ਦਾ ਸਾਥ ਛੱਡਿਆ |
|||||
32 ਈ., ਪਸਾਹ ਦੇ ਤਿਉਹਾਰ ਤੋਂ ਬਾਅਦ |
ਸ਼ਾਇਦ ਕਫ਼ਰਨਾਹੂਮ |
ਦੱਸਿਆ ਕਿ ਇਨਸਾਨੀ ਰੀਤਾਂ ਗ਼ਲਤ ਹਨ |
||||
ਫੈਨੀਕੇ, ਦਿਕਾਪੁਲਿਸ |
ਫੈਨੀਕੇ ਦੀ ਰਹਿਣ ਵਾਲੀ ਤੀਵੀਂ ਦੀ ਧੀ ਠੀਕ ਕੀਤੀ; 4,000 ਆਦਮੀਆਂ ਨੂੰ ਖਿਲਾਇਆ |
|||||
ਮਗਦਾਨ |
ਯੂਨਾਹ ਦੀ ਨਿਸ਼ਾਨੀ ਦੇ ਸਿਵਾਇ ਕੋਈ ਹੋਰ ਨਿਸ਼ਾਨੀ ਨਹੀਂ ਦਿੱਤੀ |