Skip to content

Skip to table of contents

ਯਹੋਸ਼ੁਆ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਯਹੋਵਾਹ ਨੇ ਯਹੋਸ਼ੁਆ ਨੂੰ ਤਕੜਾ ਕੀਤਾ (1-9)

      • ਕਾਨੂੰਨ ਨੂੰ ਧੀਮੀ ਆਵਾਜ਼ ਵਿਚ ਪੜ੍ਹੀਂ (8)

    • ਯਰਦਨ ਪਾਰ ਕਰਨ ਲਈ ਤਿਆਰੀਆਂ (10-18)

  • 2

    • ਯਹੋਸ਼ੁਆ ਨੇ ਦੋ ਜਾਸੂਸਾਂ ਨੂੰ ਯਰੀਹੋ ਭੇਜਿਆ (1-3)

    • ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ (4-7)

    • ਰਾਹਾਬ ਨਾਲ ਵਾਅਦਾ (8-21ੳ)

      • ਗੂੜ੍ਹੇ ਲਾਲ ਰੰਗ ਦੀ ਰੱਸੀ ਇਕ ਨਿਸ਼ਾਨੀ (18)

    • ਜਾਸੂਸ ਯਹੋਸ਼ੁਆ ਕੋਲ ਮੁੜੇ (21ਅ-24)

  • 3

    • ਇਜ਼ਰਾਈਲ ਨੇ ਯਰਦਨ ਪਾਰ ਕੀਤਾ (1-17)

  • 4

    • ਯਾਦਗਾਰ ਵਜੋਂ ਪੱਥਰ (1-24)

  • 5

    • ਗਿਲਗਾਲ ਵਿਚ ਸੁੰਨਤ (1-9)

    • ਪਸਾਹ ਮਨਾਇਆ ਗਿਆ; ਮੰਨ ਮਿਲਣਾ ਬੰਦ (10-12)

    • ਯਹੋਵਾਹ ਦੀ ਫ਼ੌਜ ਦਾ ਹਾਕਮ (13-15)

  • 6

    • ਯਰੀਹੋ ਦੀ ਕੰਧ ਢਹਿ ਗਈ (1-21)

    • ਰਾਹਾਬ ਅਤੇ ਉਸ ਦੇ ਪਰਿਵਾਰ ਨੂੰ ਬਖ਼ਸ਼ਿਆ ਗਿਆ (22-27)

  • 7

    • ਅਈ ਵਿਚ ਇਜ਼ਰਾਈਲ ਦੀ ਹਾਰ (1-5)

    • ਯਹੋਸ਼ੁਆ ਦੀ ਪ੍ਰਾਰਥਨਾ (6-9)

    • ਪਾਪ ਕਾਰਨ ਇਜ਼ਰਾਈਲ ਦੀ ਹਾਰ (10-15)

    • ਆਕਾਨ ਦਾ ਪਰਦਾਫ਼ਾਸ਼ ਅਤੇ ਪੱਥਰਾਂ ਨਾਲ ਮਾਰਿਆ ਗਿਆ (16-26)

  • 8

    • ਯਹੋਸ਼ੁਆ ਨੇ ਅਈ ਖ਼ਿਲਾਫ਼ ਘਾਤ ਲਗਵਾਈ (1-13)

    • ਅਈ ʼਤੇ ਕਬਜ਼ਾ (14-29)

    • ਏਬਾਲ ਪਹਾੜ ʼਤੇ ਕਾਨੂੰਨ ਪੜ੍ਹਿਆ ਗਿਆ (30-35)

  • 9

    • ਹੁਸ਼ਿਆਰ ਗਿਬਓਨੀਆਂ ਨੇ ਸ਼ਾਂਤੀ ਚਾਹੀ (1-15)

    • ਗਿਬਓਨੀਆਂ ਦੀ ਚਾਲ ਦਾ ਪਰਦਾਫ਼ਾਸ਼ (16-21)

    • ਗਿਬਓਨੀ ਲੱਕੜਾਂ ਇਕੱਠੀਆਂ ਕਰਨਗੇ ਤੇ ਪਾਣੀ ਭਰਨਗੇ (22-27)

  • 10

    • ਇਜ਼ਰਾਈਲ ਨੇ ਗਿਬਓਨ ਦੀ ਰਾਖੀ ਕੀਤੀ (1-7)

    • ਯਹੋਵਾਹ ਇਜ਼ਰਾਈਲ ਖ਼ਾਤਰ ਲੜਿਆ (8-15)

      • ਭੱਜ ਰਹੇ ਦੁਸ਼ਮਣਾਂ ʼਤੇ ਗੜੇ ਵਰ੍ਹੇ (11)

      • ਸੂਰਜ ਟਿਕਿਆ ਰਿਹਾ (12-14)

    • ਹਮਲਾ ਕਰਨ ਵਾਲੇ ਪੰਜ ਰਾਜੇ ਮਾਰੇ ਗਏ (16-28)

    • ਦੱਖਣ ਦੇ ਸ਼ਹਿਰਾਂ ʼਤੇ ਕਬਜ਼ਾ (29-43)

  • 11

    • ਉੱਤਰ ਦੇ ਸ਼ਹਿਰਾਂ ʼਤੇ ਕਬਜ਼ਾ (1-15)

    • ਯਹੋਸ਼ੁਆ ਦੀਆਂ ਜਿੱਤਾਂ ਦਾ ਸਾਰ (16-23)

  • 12

    • ਯਰਦਨ ਦੇ ਪੂਰਬ ਵੱਲ ਦੇ ਰਾਜਿਆਂ ਦੀ ਹਾਰ (1-6)

    • ਯਰਦਨ ਦੇ ਪੱਛਮ ਵੱਲ ਦੇ ਰਾਜਿਆਂ ਦੀ ਹਾਰ (7-24)

  • 13

    • ਇਲਾਕੇ ਜਿਨ੍ਹਾਂ ʼਤੇ ਕਬਜ਼ਾ ਕਰਨਾ ਹਾਲੇ ਬਾਕੀ (1-7)

    • ਯਰਦਨ ਦੇ ਪੂਰਬੀ ਇਲਾਕੇ ਦੀ ਵੰਡ (8-14)

    • ਰਊਬੇਨ ਦੀ ਵਿਰਾਸਤ (15-23)

    • ਗਾਦ ਦੀ ਵਿਰਾਸਤ (24-28)

    • ਪੂਰਬ ਵਿਚ ਮਨੱਸ਼ਹ ਦੀ ਵਿਰਾਸਤ (29-32)

    • ਯਹੋਵਾਹ ਲੇਵੀਆਂ ਦੀ ਵਿਰਾਸਤ (33)

  • 14

    • ਯਰਦਨ ਦੇ ਪੱਛਮੀ ਇਲਾਕੇ ਦੀ ਵੰਡ (1-5)

    • ਕਾਲੇਬ ਦੀ ਵਿਰਾਸਤ ਹਬਰੋਨ (6-15)

  • 15

    • ਯਹੂਦਾਹ ਦੀ ਵਿਰਾਸਤ (1-12)

    • ਕਾਲੇਬ ਦੀ ਧੀ ਨੂੰ ਜ਼ਮੀਨ ਮਿਲੀ (13-19)

    • ਯਹੂਦਾਹ ਦੇ ਸ਼ਹਿਰ (20-63)

  • 16

    • ਯੂਸੁਫ਼ ਦੇ ਪੁੱਤਰਾਂ ਦੀ ਵਿਰਾਸਤ (1-4)

    • ਇਫ਼ਰਾਈਮ ਦੀ ਵਿਰਾਸਤ (5-10)

  • 17

    • ਪੱਛਮ ਵਿਚ ਮਨੱਸ਼ਹ ਦੀ ਵਿਰਾਸਤ (1-13)

    • ਯੂਸੁਫ਼ ਦੇ ਪੁੱਤਰਾਂ ਨੂੰ ਹੋਰ ਜ਼ਮੀਨ ਮਿਲੀ (14-18)

  • 18

    • ਬਾਕੀ ਜ਼ਮੀਨ ਸ਼ੀਲੋਹ ਵਿਚ ਵੰਡੀ ਗਈ (1-10)

    • ਬਿਨਯਾਮੀਨ ਦੀ ਵਿਰਾਸਤ (11-28)

  • 19

    • ਸ਼ਿਮਓਨ ਦੀ ਵਿਰਾਸਤ (1-9)

    • ਜ਼ਬੂਲੁਨ ਦੀ ਵਿਰਾਸਤ (10-16)

    • ਯਿਸਾਕਾਰ ਦੀ ਵਿਰਾਸਤ (17-23)

    • ਆਸ਼ੇਰ ਦੀ ਵਿਰਾਸਤ (24-31)

    • ਨਫ਼ਤਾਲੀ ਦੀ ਵਿਰਾਸਤ (32-39)

    • ਦਾਨ ਦੀ ਵਿਰਾਸਤ (40-48)

    • ਯਹੋਸ਼ੁਆ ਦੀ ਵਿਰਾਸਤ (49-51)

  • 20

    • ਪਨਾਹ ਦੇ ਸ਼ਹਿਰ (1-9)

  • 21

    • ਲੇਵੀਆਂ ਲਈ ਸ਼ਹਿਰ (1-42)

      • ਹਾਰੂਨ ਦੀ ਔਲਾਦ ਲਈ (9-19)

      • ਬਾਕੀ ਕਹਾਥੀਆਂ ਲਈ (20-26)

      • ਗੇਰਸ਼ੋਨੀਆਂ ਲਈ (27-33)

      • ਮਰਾਰੀਆਂ ਲਈ (34-40)

    • ਯਹੋਵਾਹ ਦੇ ਵਾਅਦੇ ਪੂਰੇ ਹੋਏ (43-45)

  • 22

    • ਪੂਰਬ ਤੋਂ ਆਏ ਗੋਤ ਘਰ ਵਾਪਸ ਮੁੜੇ (1-8)

    • ਯਰਦਨ ਕੋਲ ਵੇਦੀ ਬਣਾਈ ਗਈ (9-12)

    • ਵੇਦੀ ਦਾ ਮਕਸਦ ਸਮਝਾਇਆ ਗਿਆ (13-29)

    • ਝਗੜਾ ਨਿਪਟਾਇਆ ਗਿਆ (30-34)

  • 23

    • ਯਹੋਸ਼ੁਆ ਨੇ ਇਜ਼ਰਾਈਲ ਦੇ ਆਗੂਆਂ ਨੂੰ ਵਿਦਾ ਕੀਤਾ (1-16)

      • ਯਹੋਵਾਹ ਦਾ ਇਕ ਵੀ ਸ਼ਬਦ ਪੂਰਾ ਹੋਏ ਬਿਨਾਂ ਨਾ ਰਿਹਾ (14)

  • 24

    • ਯਹੋਸ਼ੁਆ ਨੇ ਇਜ਼ਰਾਈਲ ਦਾ ਇਤਿਹਾਸ ਦੁਹਰਾਇਆ (1-13)

    • ਯਹੋਵਾਹ ਦੀ ਸੇਵਾ ਕਰਨ ਦਾ ਉਤਸ਼ਾਹ ਦਿੱਤਾ (14-24)

      • “ਮੈਂ ਤੇ ਮੇਰਾ ਘਰਾਣਾ ਤਾਂ ਯਹੋਵਾਹ ਦੀ ਹੀ ਭਗਤੀ ਕਰਾਂਗੇ” (15)

    • ਯਹੋਸ਼ੁਆ ਦਾ ਇਜ਼ਰਾਈਲ ਨਾਲ ਇਕਰਾਰ (25-28)

    • ਯਹੋਸ਼ੁਆ ਦੀ ਮੌਤ ਅਤੇ ਦਫ਼ਨਾਇਆ ਜਾਣਾ (29-31)

    • ਯੂਸੁਫ਼ ਦੀਆਂ ਹੱਡੀਆਂ ਸ਼ਕਮ ਵਿਚ ਦਫ਼ਨਾਈਆਂ ਗਈਆਂ (32)

    • ਅਲਆਜ਼ਾਰ ਦੀ ਮੌਤ ਅਤੇ ਦਫ਼ਨਾਇਆ ਜਾਣਾ (33)