Skip to content

Skip to table of contents

ਪ੍ਰਕਾਸ਼ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਪਰਮੇਸ਼ੁਰ ਨੇ ਯਿਸੂ ਰਾਹੀਂ ਗੱਲਾਂ ਪ੍ਰਗਟ ਕੀਤੀਆਂ (1-3)

    • ਸੱਤ ਮੰਡਲੀਆਂ ਨੂੰ ਨਮਸਕਾਰ (4-8)

      • “ਮੈਂ ਹੀ ‘ਸ਼ੁਰੂਆਤ ਅਤੇ ਅੰਤ’ ਹਾਂ” (8)

    • ਯੂਹੰਨਾ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਪ੍ਰਭੂ ਦੇ ਦਿਨ ਵਿਚ (9-11)

    • ਮਹਿਮਾਵਾਨ ਯਿਸੂ ਦਾ ਦਰਸ਼ਣ (12-20)

  • 2

    • ਇਨ੍ਹਾਂ ਮੰਡਲੀਆਂ ਨੂੰ ਸੰਦੇਸ਼: ਅਫ਼ਸੁਸ (1-7), ਸਮੁਰਨੇ (8-11), ਪਰਗਮੁਮ (12-17), ਥੂਆਤੀਰਾ (18-29)

  • 3

    • ਇਨ੍ਹਾਂ ਮੰਡਲੀਆਂ ਨੂੰ ਸੰਦੇਸ਼: ਸਾਰਦੀਸ (1-6), ਫ਼ਿਲਦਲਫ਼ੀਆ (7-13), ਲਾਉਦਿਕੀਆ (14-22)

  • 4

    • ਸਵਰਗ ਵਿਚ ਯਹੋਵਾਹ ਦੀ ਮੌਜੂਦਗੀ ਦਾ ਦਰਸ਼ਣ (1-11)

      • ਯਹੋਵਾਹ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ (2)

      • ਸਿੰਘਾਸਣਾਂ ਉੱਤੇ 24 ਬਜ਼ੁਰਗ ਬਿਰਾਜਮਾਨ (4)

      • ਚਾਰ ਜੀਉਂਦੇ ਪ੍ਰਾਣੀ (6)

  • 5

    • ਸੱਤ ਮੁਹਰਾਂ ਵਾਲੀ ਪੱਤਰੀ (1-5)

    • ਲੇਲੇ ਨੇ ਪੱਤਰੀ ਲੈ ਲਈ (6-8)

    • ਲੇਲਾ ਮੋਹਰਾਂ ਤੋੜਨ ਦੇ ਕਾਬਲ (9-14)

  • 6

    • ਲੇਲੇ ਨੇ ਪਹਿਲੀਆਂ ਛੇ ਮੋਹਰਾਂ ਤੋੜੀਆਂ (1-17)

      • ਚਿੱਟੇ ਘੋੜੇ ਉੱਤੇ ਸਵਾਰ ਜੇਤੂ (1, 2)

      • ਲਾਲ ਘੋੜੇ ਦੇ ਸਵਾਰ ਨੂੰ ਸ਼ਾਂਤੀ ਖ਼ਤਮ ਕਰਨ ਦਾ ਅਧਿਕਾਰ (3, 4)

      • ਕਾਲੇ ਘੋੜੇ ਦਾ ਸਵਾਰ ਕਾਲ਼ ਪਾਵੇਗਾ (5, 6)

      • ਪੀਲੇ ਘੋੜੇ ਦੇ ਸਵਾਰ ਦਾ ਨਾਂ ਹੈ “ਮੌਤ” (7, 8)

      • ਵੇਦੀ ਦੇ ਥੱਲੇ ਕੋਲ ਵੱਢੇ ਗਏ ਲੋਕਾਂ ਦਾ ਖ਼ੂਨ (9-11)

      • ਇਕ ਜ਼ਬਰਦਸਤ ਭੁਚਾਲ਼ (12-17)

  • 7

    • ਚਾਰ ਦੂਤਾਂ ਨੇ ਵਿਨਾਸ਼ਕਾਰੀ ਹਵਾਵਾਂ ਨੂੰ ਰੋਕ ਰੱਖਿਆ ਹੈ (1-3)

    • 1,44,000 ਉੱਤੇ ਮੋਹਰ ਲੱਗੀ (4-8)

    • ਇਕ ਵੱਡੀ ਭੀੜ ਜਿਸ ਨੇ ਚਿੱਟੇ ਚੋਗੇ ਪਾਏ ਹੋਏ ਸਨ (9-17)

  • 8

    • ਸੱਤਵੀਂ ਮੁਹਰ ਤੋੜੀ ਗਈ (1-6)

    • ਪਹਿਲੀਆਂ ਚਾਰ ਤੁਰ੍ਹੀਆਂ ਵਜਾਈਆਂ ਗਈਆਂ (7-12)

    • ਤਿੰਨ ਆਫ਼ਤਾਂ ਦਾ ਐਲਾਨ (13)

  • 9

    • ਪੰਜਵੀਂ ਤੁਰ੍ਹੀ (1-11)

    • ਇਕ ਆਫ਼ਤ ਲੰਘ ਚੁੱਕੀ ਹੈ, ਦੋ ਹੋਰ ਆਫ਼ਤਾਂ ਆ ਰਹੀਆਂ ਹਨ (12)

    • ਛੇਵੀਂ ਤੁਰ੍ਹੀ (13-21)

  • 10

    • ਤਾਕਤਵਰ ਦੂਤ ਕੋਲ ਇਕ ਛੋਟੀ ਪੱਤਰੀ (1-7)

      • “ਹੋਰ ਉਡੀਕ ਨਹੀਂ ਕਰਨੀ ਪਵੇਗੀ” (6)

      • ਪਵਿੱਤਰ ਭੇਤ ਦੀਆਂ ਗੱਲਾਂ ਪੂਰੀਆਂ ਹੋਣਗੀਆਂ (7)

    • ਯੂਹੰਨਾ ਨੇ ਛੋਟੀ ਪੱਤਰੀ ਖਾ ਲਈ (8-11)

  • 11

    • ਦੋ ਗਵਾਹ (1-13)

      • ਤੱਪੜ ਪਾ ਕੇ 1,260 ਦਿਨ ਭਵਿੱਖਬਾਣੀ ਕੀਤੀ (3)

      • ਜਾਨੋਂ ਮਾਰ ਦਿੱਤਾ ਗਿਆ, ਪਰ ਦਫ਼ਨਾਇਆ ਨਹੀਂ ਗਿਆ (7-10)

      • ਸਾਢੇ ਤਿੰਨ ਦਿਨਾਂ ਬਾਅਦ ਜੀਉਂਦੇ ਕੀਤੇ ਗਏ (11, 12)

    • ਦੂਸਰੀ ਆਫ਼ਤ ਲੰਘ ਚੁੱਕੀ ਹੈ, ਤੀਸਰੀ ਆ ਰਹੀ ਹੈ (14)

    • ਸੱਤਵੀਂ ਤੁਰ੍ਹੀ (15-19)

      • ਸਾਡੇ ਪਰਮੇਸ਼ੁਰ ਅਤੇ ਉਸ ਦੇ ਮਸੀਹ ਦਾ ਰਾਜ (15)

      • ਧਰਤੀ ਨੂੰ ਤਬਾਹ ਕਰਨ ਵਾਲਿਆਂ ਦਾ ਨਾਸ਼ (18)

  • 12

    • ਇਕ ਔਰਤ, ਮੁੰਡਾ ਅਤੇ ਅਜਗਰ (1-6)

    • ਮੀਕਾਏਲ ਅਜਗਰ ਨਾਲ ਲੜਿਆ (7-12)

      • ਅਜਗਰ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ (9)

      • ਸ਼ੈਤਾਨ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ (12)

    • ਅਜਗਰ ਨੇ ਔਰਤ ਉੱਤੇ ਜ਼ੁਲਮ ਕੀਤੇ (13-17)

  • 13

    • ਸੱਤ ਸਿਰ ਵਾਲਾ ਵਹਿਸ਼ੀ ਦਰਿੰਦਾ ਸਮੁੰਦਰ ਵਿੱਚੋਂ ਨਿਕਲਿਆ (1-10)

    • ਦੋ ਸਿੰਗਾਂ ਵਾਲਾ ਵਹਿਸ਼ੀ ਦਰਿੰਦਾ ਧਰਤੀ ਵਿੱਚੋਂ ਨਿਕਲਿਆ (11-13)

    • ਸੱਤ ਸਿਰ ਵਾਲੇ ਵਹਿਸ਼ੀ ਦਰਿੰਦੇ ਦੀ ਮੂਰਤੀ (14, 15)

    • ਵਹਿਸ਼ੀ ਦਰਿੰਦੇ ਦਾ ਨਿਸ਼ਾਨ ਅਤੇ ਨੰਬਰ (16-18)

  • 14

    • ਲੇਲਾ ਅਤੇ 1,44,000 ਜਣੇ (1-5)

    • ਤਿੰਨ ਦੂਤਾਂ ਦੇ ਸੰਦੇਸ਼ (6-12)

      • ਆਕਾਸ਼ ਵਿਚ ਉੱਡਦੇ ਦੂਤ ਕੋਲ ਖ਼ੁਸ਼ ਖ਼ਬਰੀ (6, 7)

    • ਖ਼ੁਸ਼ ਹਨ ਉਹ ਜਿਹੜੇ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਏ ਮਰਦੇ ਹਨ (13)

    • ਧਰਤੀ ਉੱਤੇ ਦੋ ਤਰ੍ਹਾਂ ਦੀ ਵਾਢੀ (14-20)

  • 15

    • ਸੱਤ ਦੂਤ ਜਿਨ੍ਹਾਂ ਕੋਲ ਸੱਤ ਬਿਪਤਾਵਾਂ ਸਨ (1-8)

      • ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ (3, 4)

  • 16

    • ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਸੱਤ ਕਟੋਰੇ (1-21)

      • ਇਨ੍ਹਾਂ ਥਾਵਾਂ ਉੱਤੇ ਡੋਲ੍ਹੇ ਗਏ: ਧਰਤੀ ਉੱਤੇ (2), ਸਮੁੰਦਰ ਵਿਚ (3), ਦਰਿਆਵਾਂ ਅਤੇ ਪਾਣੀ ਦੇ ਚਸ਼ਮਿਆਂ ਵਿਚ (4-7), ਸੂਰਜ ਉੱਤੇ (8, 9), ਵਹਿਸ਼ੀ ਦਰਿੰਦੇ ਦੇ ਸਿੰਘਾਸਣ ਉੱਤੇ (10, 11), ਫ਼ਰਾਤ ਦਰਿਆ ਵਿਚ (12-16), ਹਵਾ ਉੱਤੇ (17-21)

      • ਆਰਮਾਗੇਡਨ ਵਿਚ ਪਰਮੇਸ਼ੁਰ ਦਾ ਯੁੱਧ (14, 16)

  • 17

    • “ਮਹਾਂ ਬਾਬਲ” ਨੂੰ ਸਜ਼ਾ ਸੁਣਾਈ ਗਈ (1-18)

      • ਵੱਡੀ ਵੇਸਵਾ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਉੱਤੇ ਬੈਠੀ ਹੋਈ ਸੀ (1-3)

      • ਵਹਿਸ਼ੀ ਦਰਿੰਦਾ “ਪਹਿਲਾਂ ਸੀ, ਹੁਣ ਨਹੀਂ ਹੈ, ਪਰ ਅਥਾਹ ਕੁੰਡ ਵਿੱਚੋਂ ਨਿਕਲਣ ਵਾਲਾ ਹੈ” (8)

      • ਦਸ ਸਿੰਗ ਲੇਲੇ ਨਾਲ ਯੁੱਧ ਕਰਨਗੇ (12-14)

      • ਦਸ ਸਿੰਗ ਵੇਸਵਾ ਨਾਲ ਨਫ਼ਰਤ ਕਰਨਗੇ (16, 17)

  • 18

    • “ਮਹਾਂ ਬਾਬਲ” ਢਹਿ ਗਿਆ ਹੈ (1-8)

      • ‘ਹੇ ਮੇਰੇ ਲੋਕੋ, ਉਸ ਵਿੱਚੋਂ ਨਿਕਲ ਆਓ’ (4)

    • ਬਾਬਲ ਦੀ ਤਬਾਹੀ ਕਰਕੇ ਸੋਗ (9-19)

    • ਬਾਬਲ ਦੀ ਤਬਾਹੀ ਕਰਕੇ ਸਵਰਗ ਵਿਚ ਖ਼ੁਸ਼ੀਆਂ (20)

    • ਬਾਬਲ ਨੂੰ ਇਕ ਪੱਥਰ ਵਾਂਗ ਸਮੁੰਦਰ ਵਿਚ ਸੁੱਟਿਆ ਜਾਵੇਗਾ (21-24)

  • 19

    • ਯਾਹ ਦੇ ਨਿਆਂ ਕਰਕੇ ਉਸ ਦੀ ਜੈ-ਜੈ ਕਾਰ ਕਰੋ (1-10)

      • ਲੇਲੇ ਦਾ ਵਿਆਹ (7-9)

    • ਚਿੱਟੇ ਘੋੜੇ ਦਾ ਸਵਾਰ (11-16)

    • ਪਰਮੇਸ਼ੁਰ ਦੀ ਵੱਡੀ ਦਾਅਵਤ (17, 18)

    • ਵਹਿਸ਼ੀ ਦਰਿੰਦੇ ਦੀ ਹਾਰ (19-21)

  • 20

    • ਸ਼ੈਤਾਨ ਨੂੰ 1,000 ਸਾਲ ਲਈ ਬੰਨ੍ਹਿਆ ਗਿਆ (1-3)

    • ਮਸੀਹ ਨਾਲ 1,000 ਸਾਲ ਤਕ ਰਾਜ ਕਰਨ ਵਾਲੇ (4-6)

    • ਸ਼ੈਤਾਨ ਨੂੰ ਰਿਹਾ ਕੀਤਾ ਜਾਵੇਗਾ, ਫਿਰ ਉਸ ਦਾ ਨਾਸ਼ ਕੀਤਾ ਜਾਵੇਗਾ (7-10)

    • ਚਿੱਟੇ ਸਿੰਘਾਸਣ ਸਾਮ੍ਹਣੇ ਮਰੇ ਹੋਇਆਂ ਦਾ ਨਿਆਂ (11-15)

  • 21

    • ਨਵਾਂ ਆਕਾਸ਼ ਅਤੇ ਨਵੀਂ ਧਰਤੀ (1-8)

      • ਮੌਤ ਨਹੀਂ ਰਹੇਗੀ (4)

      • ਸਭ ਕੁਝ ਨਵਾਂ ਬਣੇਗਾ (5)

    • ਨਵਾਂ ਯਰੂਸ਼ਲਮ (9-27)

  • 22

    • ਅੰਮ੍ਰਿਤ ਜਲ ਦੀ ਸਾਫ਼ ਨਦੀ (1-5)

    • ਸਮਾਪਤੀ (6-21)

      • ‘ਆਓ! ਅੰਮ੍ਰਿਤ ਜਲ ਮੁਫ਼ਤ ਪੀਓ’ (17)

      • “ਪ੍ਰਭੂ ਯਿਸੂ ਆ” (20)