2023 “ਧੀਰਜ ਰੱਖੋ”! ਵੱਡੇ ਸੰਮੇਲਨ ਦਾ ਪ੍ਰੋਗ੍ਰਾਮ

ਸ਼ੁੱਕਰਵਾਰ

ਸ਼ੁੱਕਰਵਾਰ ਦਾ ਪ੍ਰੋਗ੍ਰਾਮ 1 ਕੁਰਿੰਥੀਆਂ 13:4 ʼਤੇ ਆਧਾਰਿਤ ਹੈ​—‘ਪਿਆਰ ਧੀਰਜਵਾਨ ਹੈ।’

ਸ਼ਨੀਵਾਰ

ਸ਼ਨੀਵਾਰ ਦਾ ਪ੍ਰੋਗ੍ਰਾਮ 1 ਥੱਸਲੁਨੀਕੀਆਂ 5:14 ʼਤੇ ਆਧਾਰਿਤ ਹੈ​—“ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।”

ਐਤਵਾਰ

ਐਤਵਾਰ ਦਾ ਪ੍ਰੋਗ੍ਰਾਮ ਯਸਾਯਾਹ 30:18 ʼਤੇ ਆਧਾਰਿਤ ਹੈ​—“ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ʼਤੇ ਮਿਹਰ ਕਰੇ”

ਹਾਜ਼ਰੀਨ ਲਈ ਸੂਚਨਾ

ਹਾਜ਼ਰੀਨ ਲਈ ਜ਼ਰੂਰੀ ਸੂਚਨਾ।

ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ

ਸਾਡੇ ਬਾਰੇ

2024 ਦੇ ਵੱਡੇ ਸੰਮੇਲਨ ʼਤੇ ਹਾਜ਼ਰ ਹੋਵੋ​​—‘ਖ਼ੁਸ਼ ਖ਼ਬਰੀ ਸੁਣਾਓ!’

ਅਸੀਂ ਤੁਹਾਨੂੰ ਇਸ ਸਾਲ ਦੇ ਯਹੋਵਾਹ ਦੇ ਗਵਾਹਾਂ ਦੇ ਤਿੰਨ ਦਿਨਾਂ ਦੇ ਵੱਡੇ ਸੰਮੇਲਨ ʼਤੇ ਆਉਣ ਦਾ ਸੱਦਾ ਦਿੰਦੇ ਹਾਂ।

ਸੰਮੇਲਨ

ਤੁਹਾਡਾ ਸੁਆਗਤ ਹੈ: 2023 “ਧੀਰਜ ਰੱਖੋ”! ਯਹੋਵਾਹ ਦੇ ਗਵਾਹਾਂ ਦਾ ਵੱਡਾ ਸੰਮੇਲਨ

ਯਹੋਵਾਹ ਦੇ ਗਵਾਹਾਂ ਦੇ ਇਸ ਸਾਲ ਦੇ ਤਿੰਨ ਦਿਨ ਦੇ ਵੱਡੇ ਸੰਮੇਲਨ ਵਿਚ ਅਸੀਂ ਤੁਹਾਡਾ ਸੁਆਗਤ ਕਰਦੇ ਹਾਂ।

ਸੰਮੇਲਨ

ਵੀਡੀਓ ਡਰਾਮੇ ਦੀ ਝਲਕ: “ਆਪਣਾ ਰਾਹ ਯਹੋਵਾਹ ਦੇ ਹਵਾਲੇ ਕਰ”

ਜਾਣੋ ਕਿ ਜਦੋਂ ਸਾਡੇ ʼਤੇ ਨਵੀਆਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਯਹੋਵਾਹ ʼਤੇ ਭਰੋਸਾ ਰੱਖਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਕਿੱਦਾਂ ਹੁੰਦਾ ਹੈ।