2020 ਸੇਵਾ ਸਾਲ ਲਈ ਯਹੋਵਾਹ ਦੇ ਗਵਾਹਾਂ ਦੀ ਰਿਪੋਰਟ
ਸਤੰਬਰ 2019 ਤੋਂ ਅਗਸਤ 2020 ਤਕ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਬਾਰੇ ਹੋਰ ਜਾਣਕਾਰੀ ਲਓ।
2020 ਕੁੱਲ ਗਿਣਤੀ
ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਭਰ ਵਿਚ ਪ੍ਰਚਾਰ ਦੇ ਕੰਮ ਨੂੰ ਵਧਾਉਣ ਲਈ ਯਹੋਵਾਹ ਦੇ ਗਵਾਹ ਕਿੰਨੀਆਂ ਕੋਸ਼ਿਸ਼ਾਂ ਕਰਦੇ ਹਨ ਅਤੇ ਆਪਣੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ।
2020 ਦੇਸ਼ ਅਤੇ ਖੇਤਰ ਰਿਪੋਰਟ
ਯਹੋਵਾਹ ਦੇ ਗਵਾਹਾਂ ਦੀ 2020 ਦੀ ਦੇਸ਼ ਅਤੇ ਖੇਤਰ ਰਿਪੋਰਟ। ਇਸ ਰਿਪੋਰਟ ਵਿਚ ਗਵਾਹਾਂ ਦੀ ਗਿਣਤੀ, ਬਪਤਿਸਮੇ ਦੀ ਗਿਣਤੀ, ਮੈਮੋਰੀਅਲ ਦੀ ਹਾਜ਼ਰੀ ਅਤੇ ਹੋਰ ਵੀ ਬਹੁਤ ਕੁਝ ਦੱਸਿਆ ਗਿਆ ਹੈ।
ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ
ਆਮ ਪੁੱਛੇ ਜਾਂਦੇ ਸਵਾਲ
ਦੁਨੀਆਂ ਭਰ ਵਿਚ ਕਿੰਨੇ ਯਹੋਵਾਹ ਦੇ ਗਵਾਹ ਹਨ?
ਜਾਣੋ ਕਿ ਅਸੀਂ ਗਵਾਹਾਂ ਦੀ ਗਿਣਤੀ ਤੋਂ ਅੰਕੜੇ ਕਿਵੇਂ ਪਤਾ ਕਰਦੇ ਹਾਂ।
ਆਮ ਪੁੱਛੇ ਜਾਂਦੇ ਸਵਾਲ
ਯਹੋਵਾਹ ਦੇ ਗਵਾਹ ਘਰ-ਘਰ ਕਿਉਂ ਜਾਂਦੇ ਹਨ?
ਸਿੱਖੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਕਿਹਾ ਸੀ।
ਪ੍ਰਚਾਰ ਲਈ ਪੇਸ਼ਕਾਰੀਆਂ
ਯਹੋਵਾਹ ਦੇ ਗਵਾਹ—ਅਸੀਂ ਕੌਣ ਹਾਂ?
ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਬਾਰੇ ਜਾਣਨਾ ਚਾਹੁੰਦੇ ਹਨ। ਇਸ ਵੀਡੀਓ ਤੋਂ ਜਾਣੋ।
ਸਾਡੇ ਬਾਰੇ
ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ?
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਮੁਫ਼ਤ ਵਿਚ ਲੋਕਾਂ ਨੂੰ ਬਾਈਬਲ ਦਾ ਗਿਆਨ ਦੇਣ ਲਈ ਜਾਣੇ ਜਾਂਦੇ ਹਨ। ਦੇਖੋ ਉਹ ਇਹ ਸਿੱਖਿਆ ਕਿੱਦਾਂ ਦਿੰਦੇ ਹਨ।