ਸ਼ੁੱਕਰਵਾਰ
“ਤਕੜਾ ਹੋ ਅਤੇ ਵੱਡਾ ਹੌਸਲਾ ਰੱਖ”—ਯਹੋਸ਼ੁਆ 1:7
ਸਵੇਰ
-
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
-
9:30 ਗੀਤ ਨੰ. 14 ਅਤੇ ਪ੍ਰਾਰਥਨਾ
-
9:40 ਚੇਅਰਮੈਨ ਦਾ ਭਾਸ਼ਣ: ਯਹੋਵਾਹ—ਦਲੇਰੀ ਦਾ ਸੋਮਾ (ਜ਼ਬੂਰ 28:7; 31:24; 112:7, 8; 2 ਤਿਮੋਥਿਉਸ 1:7)
-
10:10 ਭਾਸ਼ਣ-ਲੜੀ: ਸੱਚੇ ਮਸੀਹੀਆਂ ਨੂੰ ਦਲੇਰੀ ਦੀ ਲੋੜ ਹੈ
-
ਪ੍ਰਚਾਰ ਵਿਚ (ਪ੍ਰਕਾਸ਼ ਦੀ ਕਿਤਾਬ 14:6)
-
ਪਵਿੱਤਰ ਰਹਿਣ ਲਈ (1 ਕੁਰਿੰਥੀਆਂ 16:13, 14)
-
ਨਿਰਪੱਖ ਰਹਿਣ ਲਈ (ਪ੍ਰਕਾਸ਼ ਦੀ ਕਿਤਾਬ 13:16, 17)
-
-
11:05 ਗੀਤ ਨੰ. 43 ਅਤੇ ਘੋਸ਼ਣਾਵਾਂ
-
11:15 ਆਡੀਓ ਡਰਾਮਾ: “ਤਕੜਾ ਅਤੇ ਸੂਰਮਾ ਹੋ, ਅਤੇ ਕੰਮ ਕਰ”! (1 ਇਤਹਾਸ 28:1-20; 1 ਸਮੂਏਲ 16:1-23; 17:1-51)
-
11:45 “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ” (ਯਸਾਯਾਹ 54:17; ਜ਼ਬੂਰ 118:5-7)
-
12:15 ਗੀਤ ਨੰ. 17 ਅਤੇ ਇੰਟਰਵਲ
ਦੁਪਹਿਰ
-
1:25 ਸੰਗੀਤ ਦੀ ਵੀਡੀਓ ਪੇਸ਼ਕਾਰੀ
-
1:35 ਗੀਤ ਨੰ. 44
-
1:40 ਭਾਸ਼ਣ-ਲੜੀ: ਦਲੇਰੀ ’ਤੇ ਚੰਗਾ ਅਤੇ ਮਾੜਾ ਅਸਰ ਪਾਉਣ ਵਾਲੀਆਂ ਗੱਲਾਂ
-
ਆਸ਼ਾ ਅਤੇ ਨਿਰਾਸ਼ਾ (ਜ਼ਬੂਰ 27:13, 14)
-
ਸ਼ਿਕਾਇਤੀ ਅਤੇ ਸ਼ੁਕਰਗੁਜ਼ਾਰੀ ਵਾਲਾ ਰਵੱਈਆ (ਜ਼ਬੂਰ 27:1-3)
-
ਘਟੀਆ ਮਨੋਰੰਜਨ ਅਤੇ ਪ੍ਰਚਾਰ (ਜ਼ਬੂਰ 27:4)
-
ਬੁਰੇ ਅਤੇ ਚੰਗੇ ਦੋਸਤ (ਜ਼ਬੂਰ 27:5; ਕਹਾਉਤਾਂ 13:20)
-
ਦੁਨਿਆਵੀ ਬੁੱਧ ਅਤੇ ਬਾਈਬਲ ਅਧਿਐਨ (ਜ਼ਬੂਰ 27:11)
-
ਸ਼ੱਕ ਅਤੇ ਨਿਹਚਾ (ਜ਼ਬੂਰ 27:7-10)
-
-
3:10 ਗੀਤ ਨੰ. 33 ਅਤੇ ਘੋਸ਼ਣਾਵਾਂ
-
3:20 ਭਾਸ਼ਣ-ਲੜੀ: ਉਨ੍ਹਾਂ ਨੇ ਕਿਹੜੇ ਖ਼ਤਰੇ ਮੁੱਲ ਲਏ ਅਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ
-
ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ (ਦਾਨੀਏਲ 1:11-13; 3:27-29)
-
ਅਕੂਲਾ ਅਤੇ ਪ੍ਰਿਸਕਿੱਲਾ (ਰੋਮੀਆਂ 16:3, 4)
-
ਇਸਤੀਫ਼ਾਨ (ਰਸੂਲਾਂ ਦੇ ਕੰਮ 6:11, 12)
-
-
3:55 “ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ” (ਯੂਹੰਨਾ 16:33; 1 ਪਤਰਸ 2:21, 22)
-
4:15 ਮਸੀਹ ਦੇ ਦਲੇਰ ਫ਼ੌਜੀ (2 ਕੁਰਿੰਥੀਆਂ 10:4, 5; ਅਫ਼ਸੀਆਂ 6:12-18; 2 ਤਿਮੋਥਿਉਸ 2:3, 4)
-
4:50 ਗੀਤ ਨੰ. 16 ਅਤੇ ਸਮਾਪਤੀ ਪ੍ਰਾਰਥਨਾ