ਸਿੱਖਿਆ ਡੱਬੀ 6ੳ
“ਆਪਣੇ ਸਿਰ ਅਤੇ ਦਾੜ੍ਹੀ ਦੀ ਹਜਾਮਤ ਕਰ”
ਹਿਜ਼ਕੀਏਲ ਨੇ ਇਹ ਸਭ ਕੁਝ ਕਰ ਕੇ ਯਰੂਸ਼ਲਮ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਿਆ
-
‘ਹਜਾਮਤ ਕਰਨੀ’
ਯਹੂਦੀਆਂ ’ਤੇ ਹਮਲਾ ਅਤੇ ਉਨ੍ਹਾਂ ਦਾ ਨਾਸ਼
-
‘ਤੋਲਣਾ ਅਤੇ ਵੰਡਣਾ’
ਨਾਸ਼ ਸੋਚ-ਸਮਝ ਕੇ ਅਤੇ ਪੂਰੀ ਤਰ੍ਹਾਂ ਕੀਤਾ ਜਾਵੇਗਾ
-
‘ਸਾੜਨਾ’
ਕੁਝ ਜਣਿਆਂ ਨੇ ਸ਼ਹਿਰ ਵਿਚ ਮਰਨਾ ਸੀ
-
‘ਵੱਢਣਾ’
ਕੁਝ ਜਣਿਆਂ ਨੂੰ ਸ਼ਹਿਰੋਂ ਬਾਹਰ ਮਾਰਿਆ ਜਾਣਾ ਸੀ
-
‘ਖਿਲਾਰਨਾ’
ਕੁਝ ਜਣਿਆਂ ਨੇ ਬਚਣਾ ਸੀ, ਪਰ ਸ਼ਾਂਤੀ ਨਹੀਂ ਮਿਲਣੀ ਸੀ
-
‘ਬੰਨ੍ਹਣਾ’
ਕੁਝ ਜਣਿਆਂ ਨੇ ਯਰੂਸ਼ਲਮ ਵਿਚ ਮੁੜ ਆਉਣਾ ਸੀ ਅਤੇ ਸ਼ੁੱਧ ਭਗਤੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਣੀ ਸੀ