Skip to content

Skip to table of contents

ਛੇਕਣਾ

ਛੇਕਣਾ

ਬਜ਼ੁਰਗਾਂ ਨੂੰ ਕਿਉਂ ਮੰਡਲੀ ਨੂੰ ਬੁਰੇ ਅਸਰਾਂ ਤੋਂ ਬਚਾਈ ਰੱਖਣਾ ਚਾਹੀਦਾ ਹੈ?

ਜਦੋਂ ਇਕ ਭੈਣ ਜਾਂ ਭਰਾ ਕੋਈ ਗ਼ਲਤ ਕੰਮ ਕਰਦਾ ਹੈ, ਤਾਂ ਇਸ ਦਾ ਪੂਰੀ ਮੰਡਲੀ ʼਤੇ ਕਿਵੇਂ ਅਸਰ ਪੈਂਦਾ ਹੈ?

1 ਕੁਰਿੰ 5:1, 2, 5, 6

  • ਬਾਈਬਲ ਵਿੱਚੋਂ ਮਿਸਾਲਾਂ:

    • ਯਹੋ 7:1, 4-14, 20-26​—ਆਕਾਨ ਅਤੇ ਉਸ ਦੇ ਪਰਿਵਾਰ ਨੇ ਜੋ ਪਾਪ ਕੀਤਾ, ਉਸ ਦਾ ਅੰਜਾਮ ਸਾਰੀ ਕੌਮ ਨੂੰ ਭੁਗਤਣਾ ਪਿਆ

    • ਯੂਨਾ 1:1-16​—ਜਦੋਂ ਯੂਨਾਹ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ, ਤਾਂ ਉਸ ਦੇ ਕਾਰਨ ਜਹਾਜ਼ ʼਤੇ ਸਵਾਰ ਸਾਰੇ ਮਲਾਹਾਂ ਦੀ ਜਾਨ ਖ਼ਤਰੇ ਵਿਚ ਪੈ ਗਈ

ਮੰਡਲੀ ਵਿਚ ਕਿਸ ਤਰ੍ਹਾਂ ਦੇ ਕੰਮ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ?

ਜੇ ਬਪਤਿਸਮਾ-ਪ੍ਰਾਪਤ ਮਸੀਹੀ ਗੰਭੀਰ ਪਾਪ ਕਰਨ ਵਿਚ ਲੱਗੇ ਰਹਿੰਦੇ ਹਨ, ਤਾਂ ਉਨ੍ਹਾਂ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ?

1 ਕੁਰਿੰ 5:11-13

ਇਹ ਵੀ ਦੇਖੋ: 1 ਯੂਹੰ 3:4, 6

ਨਿਆਂ ਕਮੇਟੀ ਬਿਠਾਉਣ ਤੋਂ ਪਹਿਲਾਂ ਬਜ਼ੁਰਗਾਂ ਨੂੰ ਕੀ-ਕੀ ਪਤਾ ਲਾਉਣਾ ਚਾਹੀਦਾ ਹੈ?

ਜਿਹੜੇ ਬਜ਼ੁਰਗ ਨਿਆਂ ਕਮੇਟੀ ਵਜੋਂ ਬੈਠਣਗੇ, ਉਹ ਇਸ ਨਤੀਜੇ ʼਤੇ ਕਿਵੇਂ ਪਹੁੰਚਦੇ ਹਨ ਕਿ ਗੰਭੀਰ ਪਾਪ ਹੋਇਆ ਹੈ?

ਕੁਝ ਮਸੀਹੀਆਂ ਨੂੰ ਛੇਕਣ ਜਾਂ ਤਾੜਨਾ ਦੀ ਲੋੜ ਕਿਉਂ ਪੈਂਦੀ ਹੈ ਅਤੇ ਇਸ ਨਾਲ ਮੰਡਲੀ ਨੂੰ ਕੀ ਫ਼ਾਇਦਾ ਹੁੰਦਾ ਹੈ?

ਬਾਈਬਲ ਮੁਤਾਬਕ ਸਾਨੂੰ ਛੇਕੇ ਗਏ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

ਜੇ ਕੋਈ ਛੇਕਿਆ ਹੋਇਆ ਵਿਅਕਤੀ ਬਾਅਦ ਵਿਚ ਤੋਬਾ ਕਰਦਾ ਹੈ, ਤਾਂ ਕੀ ਹੋ ਸਕਦਾ ਹੈ?

2 ਕੁਰਿੰ 2:6, 7

ਇਹ ਵੀ ਦੇਖੋ: “ਤੋਬਾ ਕਰਨੀ

ਮੰਡਲੀ ਨੂੰ ਸ਼ੁੱਧ ਬਣਾਈ ਰੱਖਣ ਲਈ ਅਸੀਂ ਸਾਰੇ ਕੀ ਕਰ ਸਕਦੇ ਹਾਂ?

ਛੇਕੇ ਜਾਣ ਦੇ ਡਰੋਂ ਇਕ ਮਸੀਹੀ ਲਈ ਆਪਣੇ ਗੰਭੀਰ ਪਾਪ ਨੂੰ ਲੁਕਾਉਣਾ ਕਿਉਂ ਗ਼ਲਤ ਹੋਵੇਗਾ?

ਕੁਝ ਮਾਮਲਿਆਂ ਵਿਚ ਚਾਹੇ ਇਕ ਮਸੀਹੀ ਨੂੰ ਛੇਕਿਆ ਨਾ ਜਾਵੇ, ਫਿਰ ਵੀ ਸਾਨੂੰ ਉਸ ਨਾਲ ਜ਼ਿਆਦਾ ਮੇਲ-ਜੋਲ ਕਿਉਂ ਨਹੀਂ ਰੱਖਣਾ ਚਾਹੀਦਾ?

ਜੇ ਕਿਸੇ ਮਸੀਹੀ ਨੂੰ ਬਦਨਾਮ ਕੀਤਾ ਗਿਆ ਹੈ ਜਾਂ ਉਸ ਨਾਲ ਠੱਗੀ ਹੋਈ ਹੈ, ਤਾਂ ਉਹ ਕੀ ਕਰ ਸਕਦਾ ਹੈ ਤੇ ਕਿਉਂ?

ਸਮਝਦਾਰ ਮਸੀਹੀਆਂ ਨੂੰ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ ਜੋ ਗ਼ਲਤ ਰਾਹ ਵੱਲ ਜਾ ਰਹੇ ਹਨ?